ਅਜਿਹਾ ਮੁਲਕ ਜਿਥੇ ਇਨਸਾਨਾਂ ਨਾਲੋਂ ਜਾਨਵਰਾਂ ਦੀ ਬੁੱਕਤ ਜਿਆਦਾ ਹੈ !!

News

Share

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਇਹ ਹੈ ਜੀ ਭਾਰਤ ਦਾ ਕਾਨੂੰਨ ਇੱਕ ਹਿਰਨ ਮਾਰਨ ਤੇ ਸਜਾ ਤੇ ਹਜਾਰਾਂ ਸਿੱਖ ਜਿਓੰਦੇ ਸਾੜ ਦਿੱਤੇ ਤੇ ੳੁਹਨਾਂ ਬੁੱਚੜਾਂ ਨੂੰ ਕੋਈ ਪੁੱਛਦਾ ਨਹੀਂ !! ਜਗਦੀਸ਼ ਟਾਈਟਲਰ ਦਾ ਕੇਸ ਪਿਛਲੇ 34 ਸਾਲਾਂ ਤੋਂ ਲਟਕੀ ਅਾੳੁਂਦਾ,ਕਾਂਗਰਸ ਨੇ ੳੁਹਨੂੰ ਬਚਾੳੁਣ ਚ ਬਹੁਤ ਮਦਦ ਕੀਤੀ।

1984 ਵੇਲੇ ਸ਼ਰੇਅਾਮ ਕਤਲੇਅਾਮ ਚ ਹੱਥ ਹੋਣ ਦੇ ਬਾਵਜੂਦ ਟਾਈਟਲਰ ਦੇ ਖਿਲਾਫ ਕੋਈ ਪਰਚਾ ਦਰਜ ਨਹੀ ਹੋਇਅਾ।

ਬਾਜਵੇ ਨਾਲ ਬਹਿਸ ਚ ਮੈਂ ੳੁਹਨੂੰ ਕਿਹਾ ਕਿ ਇੱਕ ਵਾਰ ਤਾਂ ਅਾਵਦੀ ਜਮੀਰ ਜਗਾ ਕੇ

ੳੁਹਨੂੰ ਦੋਸ਼ੀ ਕਹਿ ਦੇਵੋ ਤੇ ਸਜਾ ਦਿਵਾਉਣ ਲਈ ਕੋਈ ਕਦਮ ਚੁੱਕ ਲਵੋ ਤਾਂ ਅੱਗੋਂ ਬਾਜਵਾ ਸਾਬ ਕਹਿੰਦੇ ਕਿ ਕੋਰਟ ਅਾਵਦਾ ਕੰਮ ਕਰ ਰਹੀ ਹੈ।

ਮੈਂ ਕਿਹਾ ਜੀ 35 ਸਾਲ ਹੋ ਗਏ ਅਾ ਕੋਰਟ ਦੇ ਮੂੰਹ ਵੱਲ ਵੇਖਦੇ ਹੋਏ,ਸਲਮਾਨ ਖਾਨ ਲਈ ਤਾਂ ਕੋਰਟ ਵੀ ਤੇ ਕਾਨੂੰਨ ਵੀ ਦੋਵੇਂ ਹਨ। ਪਰ ਟਾਈਟਲਰ ਬੁੱਚੜ ਲਈ ਸਾਰੇ ਕਾਂਗਰਸੀਅਾਂ ਦੇ ਦੰਦ ਜੁੜ ਜਾਂਦੇ ਹਨ।

ਹਜਾਰਾਂ ਸਿੱਖਾਂ ਦਾ ਕਤਲੇਅਾਮ ਕਰਨ ਵਾਲਾ ਅਾਜਾਦ ਫਿਰਦਾ ਤੇ ਇੱਕ ਜਾਨਵਰ ਨੂੰ ਮਾਰਨ ਤੇ ਸਜਾ !

! ਕੀ ਸਿੱਖਾਂ ਦੀ ਜਾਨ ਇੱਕ ਜਾਨਵਰ ਤੋਂ ਵੀ ਸਸਤੀ ਹੈ ??ਇਰਾਕ ਚ ਮਾਰੇ ਭਾਰਤੀਅਾਂ ਦੀਅਾਂ ਲਾਸ਼ਾਂ ਤੇ ਨਾਟਕ ਕਰਨ ਦੀ ਬਜਾਏ ਕਾਂਗਰਸ ਅਾਵਦੇ ਦੇਸ਼ ਚ ਕਤਲੇਅਾਮ ਹੋਏ ਸਿੱਖਾਂ ਦੇ ਬਾਰੇ ਵੀ ਸੋਚ ਲਵੇ ਤਾਂ ਚੰਗਾ ਹੋੳੂ !!

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *