ਅਾਸਿਫਾ ਦੇ ਦੋਸ਼ੀਅਾ ਨੂੰ ਫਾਂਸੀ ਦਿਵਾ ਕੇ ਹੱਟਾਂਗੇ ਬੱਬੂ ਮਾਨ ਨੇ ਦਰਦ ਭਰੇ ਲ਼ਫਜਾ ਚ ਕੀਤਾ ੲਿਨਸਾਫ ਦੀ ਮੰਗ ,ਦੇਖੋ ਵੀਡੀਓ…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਅਤੇ ਹੱਤਿਆ ਦੀ ਵਾਰਦਾਤ ਨੇ ਪੂਰੇ ਮੁਲਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਲੋਕ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ। ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ |

ਅਾਸਿਫਾ ਨਾਲ ਹੋੲੀ ਬਲਤਕਾਰ ਦੀ ਸਾਰੇ ਲੋਕ ਦੋਸ਼ੀਅਾਂ ਨੂੰ ਸਜ਼ਾ ਦਵਾੳੁਣ ਲੲੀ ਅਾਸਿਫਾ ਦੇ ਹੱਕ ਵਿੱਚ ਅਾ ਰਹੇ ਹਨ ਦੇਸ਼- ਵਿਦੇਸ਼ ਤੋ ਲੋਕ ਸਰਕਾਰਾ ਨੂੰ ਲਾਹਨਤਾਂ ਪਾ ਰਹੇ ਹਨ |

ੳੁਥੇ ਹੀ ਪੰਜਾਬ ਦੇ ਮਸ਼ਹੁਰ ਸਿੰਗਰ ਬੱਬੂ ਮਾਨ ਨੇ ਅਾਪਣੇ ਫੇਸਬੁੱਕ ਪੇਜ਼ ਤੇ ੲਿੱਕ ਪੋਸਟ ਸ਼ੇਅਰ ਕੀਤੀ ਅਾ ਕਿਹਾ ਹੈ ਦੋਸ਼ੀਅਾਂ ਨੂੰ ਸੂਲੀ ਤੇ ਲਟਕਾਵਾਂਗੇ |
https://m.facebook.com/babbumaan/posts/1681935948519528

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *