ਆਪਣੀ ਜੀਭ ਤੇ 1 ਮਿੰਟ ਚਮਚਾ ਲਗਾ ਕੇ ਇਸ ਤਰਾਂ ਪਤਾ ਕਰੋ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ….

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਆਮ ਤੌਰ ਤੇ ਚਮਚ ਨੂੰ ਖਾਣਾ ਬਣਾਉਣ ਜਾਂ ਖਾਣਾ ਖਾਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਜੇਕਰ ਇਸਦਾ ਇੱਕ ਖਾਸ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਅਸੀਂ ਕਈ ਤਰਾਂ ਦੀਆਂ ਬਿਮਾਰੀਆਂ ਦਾ ਪਤਾ ਲਗਾ ਸਕਦੇ ਹਾਂ |

ਅਸੀਂ ਇੱਥੇ ਤੁਹਾਨੂੰ ਇੱਕ ਅਜਿਹਾ ਖਾਸ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਵਿਚ ਚਮਚ ਦੇ ਜਰੀਏ ਇੱਕ ਮਿੰਟ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ |ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਆੱਫ਼ ਟਰਾਂਟੋ ਦੀ ਅਸਿਸਟੇਂਟ ਪ੍ਰੋਫੈਸਰ ਅਤੇ ਬ੍ਰਾੱਡਕਾਸਟ ਮੈਡੀਕਲ ਜਨਰਲਲਿਸਟ ਡਾ. ਜੋਲੀਨ ਹੂਬਰ ਦੀ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ |

ਇਸ ਵਿਚ ਡਾ. ਹੂਬਰ ਨੇ ਚਮਚ ਨੂੰ ਜੀਭ ਉੱਪਰ ਲਗਾ ਕੇ ਸਿਹਤ ਦੀਆਂ ਅਨੇਕਾਂ ਬਿਮਾਰੀਆਂ ਦਾ ਪਤਾ ਕਰਨ ਦਾ ਤਰੀਕਾ ਦਿਖਾਇਆ ਗਿਆ ਹੈ |ਇਹ ਹੈ ਤਰੀਕਾ……………………..1.

ਚਮਚ ਦੇ ਉੱਪਰੇ ਭਾਗ ਨੂੰ ਜੀਭ ਉੱਪਰ ਹੌਲੀ-ਹੌਲੀ ਤਦ ਤਕ ਰਗੜੋ ਜਦ ਤੱਕ ਇਸ ਉੱਪਰ ਲਾਰ ਨਾ ਲੱਗ ਜਾਵੇ |

2. ਇਸਦੇ ਬਾਅਦ ਇਸਨੂੰ ਕਿਸੇ ਸਾਫ਼ ਲਿਫਾਫੇ ਪੈਕੇਟ ਵਿਚ ਪੈਕ ਕਰ ਦਵੋ |

3. ਹੁਣ ਇਸਨੂੰ ਲਾਇਟ ਦੇ ਕੋਲ ਇੱਕ ਮਿੰਟ ਦੇ ਲਈ ਰੱਖ ਦਵੋ |

4. ਇੱਕ ਮਿੰਟ ਬਾਅਦ ਜੇਕਰ ਇਸ ਵਿਚੋਂ ਮਿੱਠੀ ਗੰਧ ਆ ਰਹੀ ਹੈ ਤਾਂ ਤੁਹਾਨੂੰ ਸ਼ੂਗਰ ਹੋ ਸਕਦੀ ਹੈ |

5. ਜੇਕਰ ਚਮਚ ਉੱਪਰ ਪਰਤ ਚੜ ਜਾਂਦੀ ਹੈ ਤਾਂ ਇਹ ਥਾਈਰਡ ਦਾ ਸੰਕੇਤ ਹੋ ਸਕਦਾ ਹੈ |


6. ਜੇਕਰ ਚਮਚ ਉੱਪਰ ਸਫੈਦ ਰੰਗ ਦੀ ਪਰਤ ਚੜ ਜਾਂਦੀ ਹੈ ਤਾਂ ਇਹ ਸਰੀਰ ਵਿਚ ਇੰਨਫੈਕਸ਼ਨ ਹੋਣ ਦਾ ਸੰਕੇਤ ਹੋ ਸਕਦਾ ਹੈ |

7. ਜੇਕਰ ਚਮਚ ਉੱਪਰ ਨਾਰੰਗੀ ਰੰਗ ਦੀ ਪਰਤ ਜਮਾਂ ਹੋ ਜਾਂਦੀ ਹੈ ਤਾਂ ਇਹ ਕਿਡਨੀ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ |

ਦੇਖੋ ਵੀਡੀਓ:

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *