ਇਸ ਵੀਡੀਓ ਕਰਕੇ ਪਿਆ ਦੋਵੇਂ ਮਾਡਲਸ ਦਾ ਪੰਗਾ ! ( ਦੇਖੋ ਵੀਡੀਓ )

Videos

Share

ਸੋਸ਼ਲ ਮੀਡੀਆ ਉਪਰ ਪਿਛਲੇ ਦਿਨੀ ਮਾਡਲ ਸ਼ਹਿਨਾਜ਼ ਕੌਰ ਗਿੱਲ ਦੇ ਕੀਤੇ ਕੋਮੈਂਟਸ ਤੋਂ ਹਿਮਾਂਸ਼ੀ ਖੁਰਾਣਾ ਕਾਫੀ ਗੁੱਸੇ ਵਿਚ ਸੀ ਜਿਸ ਕਰਕੇ ਉਸਨੇ ਵੀ ਲਾਈਵ ਹੋਕੇ ਸ਼ਹਿਨਾਜ਼ ਨੂੰ ਜਬਾਵ ਦਿੱਤਾ ਉਸਤੋਂ ਬਾਅਦ ਸ਼ਹਿਨਾਜ਼ ਨੇ ਫਿਰ ਲਾਈਵ ਹੋਕੇ ਹਿਮਾਂਸ਼ੀ ਉਪਰ ਕਾਫੀ ਇਲਜਾਮ ਲਗਾਏ
ਸਹਿਨਾਜ਼ ਕੌਰ ਗਿੱਲ ਕਾਫੀ

ਮਸ਼ਹੂਰ ਮਾਡਲ ਹੈ। ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਕਾਫੀ ਪ੍ਰਸਿੱਧੀ ਖੱਟੀ ਹੈ। ਸਹਿਨਾਜ਼ ਹਾਲ ਹੀ ‘ਚ ਰਵਨੀਤ ਸਿੰਘ ਦੇ ਗੀਤ ‘ਲੱਖ ਲਾਹਣਤਾਂ’ ‘ਚ ਨਜ਼ਰ ਆਈ ਹੈ। ਇਸ ਗੀਤ ‘ਚ ਉਸ ਨੇ ਰਵਨੀਤ ਸਿੰਘ ਨਾਲ ਕਾਫੀ ਜ਼ਬਰਦਸਤ ਕੈਮਿਸਟਰੀ ‘ਚ ਨਜ਼ਰ ਆਈ ਹੈ। ਇਸ ਤੋਂ ਇਲਾਵਾ ਜੱਸ ਬਾਜਵਾ ਦੇ ਗੀਤ ‘ਸਤਰੰਗੀ ਤਿੱਤਲੀ’ ਤੇ ਕਨਵਾਰ ਚਾਹਲ ਦੇ ਗੀਤ ‘ਮਾਜੇ ਦੀ ਜੱਟੀ’ ‘ਚ ਨਜ਼ਰ ਆ ਚੁੱਕੀ ਹੈ।

ਹਿਮਾਂਸ਼ੀ ਖੁਰਾਣਾ

ਹਿਮਾਂਸ਼ੀ ਖੁਰਾਣਾ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੀ ਹੈ। ਉਸ ਦਾ ਜਨਮ 27 ਨਵੰਬਰ 1991 ਨੂੰ ਕਿਰਤਪੁਰ ਸਾਹਿਬ ‘ਚ ਹੋਇਆ ਹੈ। ਹਿਮਾਂਸ਼ੀ ਪਾਲੀਵੁੱਡ ਦੇ ਕਈ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਪੰਜਾਬੀ ਗੀਤਾਂ ‘ਚ ਉਸ ਦੀ ਮਾਡਲਿੰਗ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਗੀਤ ‘ਚ ‘ਪਾਲਾਜ਼ੋ’ ਨਜ਼ਰ ਆਈ ਹੈ, ਜਿਸ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪਰ ਹਨ ਦੋਵਾਂ ਦੀ ਲੜਾਈ ਕਾਰਨ ਪੰਜਾਬੀ ਇੰਡਸਟਰੀ ਦੇ ਕਈ ਰਾਜ ਸਾਹਮਣੇ ਆ ਗਏ

 

ਹਨ ਇਥੇ ਗਾਇਕਾਂ ਅਤੇ ਮਾਡਲਸ ਦੀ ਆਪਸ ਵਿਚ ਲੜਾਈ ਚਲਦੀ ਰਹਿੰਦੀ ਹੈ ਜੋ ਸੋਸ਼ਲ ਮੀਡੀਆ ਉਪਰ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਇਹ ਦੇਖਣਾ ਹੋਵੇਗਾ ਕਿ ਇਹ ਪੁਬ੍ਲਿਸਿਟੀ ਸਟੰਟ ਤਾ ਨੀ

Share

Leave a Reply

Your email address will not be published. Required fields are marked *