ਇਹਨਾਂ 2 ਭਰਾਵਾਂ ਦਾ Idea ਚੋਰੀ ਕਰਕੇ ਮਾਰਕ ਜੁਕਰਬਰਗ ਨੇ ਬਣਾਈ ਸੀ ਫੇਸਬੁੱਕ !!

News

Share

ਇਹਨਾਂ 2 ਭਰਾਵਾਂ ਦਾ Idea ਚੋਰੀ ਕਰਕੇ ਮਾਰਕ ਜੁਕਰਬਰਗ ਨੇ ਬਣਾਈ ਸੀ ਫੇਸਬੁੱਕ !!

ਇਹ ਨੇ ਟੇਲਰ ਵਿੰਕੇਲਵੋਸ ਤੇ ਕੈਮਰੂਨ ਵਿੰਕੇਲਵੋਸ ਜਿਨ੍ਹਾਂ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਤੇ ਕੇਸ ਕੀਤਾ ਸੀ ਕਿ ਹੌਵਰਡ ਯੂਨੀਵਰਸਿਟੀ ਚ’ ਪੜ੍ਹਾਈ ਦੇ ਦੌਰਾਨ ਉਹ ਹੌਵਰਡ ਕੂਨੈਕਸ਼ਨ ਨਾਂਅ ਦੀ ਸਾਈਟ ਬਣਾਉਣ ਲਈ ਕੰਮ ਕਰ ਰਹੇ ਸਨ ਤਾਂ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਦੂਜੇ ਦੇ ਸੰਪਰਕ ਵਿੱਚ ਰਹਿ ਸਕਣ।

ਬਾਅਦ ਵਿੱਚ ਇਸਦਾ ਨਾਂਅ ਬਦਲ ਕੇ “ਕਨੈਕਟਯੂ” ਰੱਖ ਦਿੱਤਾ ਗਿਆ ਤੇ ਬਾਅਦ ਚ’ ਦੋਨਾਂ ਭਰਾਵਾਂ ਨੇ ਮਾਰਕ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ ਉਸਨੇ ਵਿੰਕੇਲਵੋਸ ਭਰਾਵਾਂ ਦਾ ਆਈਡਿਆ ਚੋਰੀ ਕਰਕੇ ਫੇਸਬੁੱਕ ਬਣਾ ਲਈ ਸੀ। ਮਾਰਕ ਜੁਕਰਬਰਗ ਨੇ ਦੋਨਾਂ ਭਰਾਵਾਂ ਸਾਹਮਣੇ ਸਮਝੌਤੇ ਦੀ ਪੇਸ਼ਕਸ਼ ਰੱਖੀ ਤਾਂ ਵਿੰਕੇਲਵੋਸ ਭਰਾਵਾਂ ਨੇ 100 ਮਿਲੀਅਨ ਡਾਲਰ ਮੰਗਿਆ ਤੇ 65 ਮਿਲੀਅਨ

ਡਾਲਰ ਵਿੱਚ ਸਮਝੌਤਾ ਹੋ ਗਿਆ।ਵਿੰਕੇਲਵੋਸ ਭਰਾਵਾਂ ਨੇ ਇਸ ਰਕਮ ਵਿੱਚੋ 2013 ਵਿੱਚ 90 ਹਜ਼ਾਰ ਬਿਟਕੌਆਇਨ ਖਰੀਦ ਲਏ। ਜਦੋ ਇੱਕ ਬਿਟਕੌਆਇਨ ਦੀ ਕੀਮਤ 120 ਡਾਲਰ ਦੇ ਕਰੀਬ ਸੀ ਤੇ 2009 ਵਿੱਚ ਕੁੱਝ ਕੁ ਡਾਲਰਾਂ ਦੇ ਮਿਲਣ ਆਲੇ ਬਿਟਕੌਆਇਨ ਦੀ ਕੀਮਤ ਹੁਣ 16,000 ਡਾਲਰ ਹੋ ਗਈ ਹੈ।

ਹੁਣ ਇਨ੍ਹਾਂ ਭਰਾਵਾ ਦੀ ਜਾਇਦਾਦ 1100 ਮਿਲੀਅਨ ਡਾਲਰ ਤੋ ਵੀ ਜਿਆਦਾ ਹੋ ਗਈ ਹੈ।ਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਦੁਨੀਆ ਦਾ 35 ਵਾਂ ਸਭ ਤੋਂ ਅਮੀਰ ਤੇ ਸਾਧਾਰਨ ਇਨਸਾਨ ਹੈ। ਅਸੀਂ ਅੱਜ ਸਾਰੇ ਆਪਸ ਵਿੱਚ ਫੇਸਬੁੱਕ ਦੇ ਜਰੀਏ ਜੁੜੇ ਹੋਏ ਹਨ ਇਸ ਵੈਬਸਾਈਟ ਦੇ 85 ਕਰੋੜ ਯੂਸਰ ਹਨ ਤੇ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਹੈ।

ਇਸ ਵੈਬਸਾਈਟ ਨੇ ਪੂਰੀ ਦੁਨੀਆ ਵਿੱਚ ਸੋਸਲ ਮੀਡੀਆ ਵਿੱਚ ਇਕ ਕ੍ਰਾਂਤੀ ਲੈ ਆਉਂਦੀ ਹੈ ਤੇ ਦੁਨੀਆਂ ਵਿੱਚ ਕਾਫੀ ਵੱਡੇ ਵੱਡੇ ਇਨਕਲਾਬ ਇਸ ਵੈਬਸਾਈਟ ਦੀ ਵਜਹ ਕਰਕੇ ਆ ਰਹੇ ਹਨ।ਉਸਦੀ ਆਪਣੀ ਸਾਰੀ ਨਿਜੀ ਜਾਇਦਾਦ ਵੀ ਫੇਸਬੁੱਕ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਅੱਜ ਦੀ ਤਾਰੀਕ ਵਿੱਚ ਫੇਸਬੁੱਕ ਦੀ ਸੇਅਰ

ਮਾਰਕਿਟ ਵਿੱਚ ਕੀਮਤ 1000 ਕਰੋੜ ਡਾਲਰ ਹੈ ਤੇ ਇਸਦਾ ਸਾਲਾਨਾ ਕਾਰੋਬਾਰ ਐਡਵਰਟਾਈਸਮੈਂਟ ਦੇ ਬਿਜਨਸ ਤੋਂ ਕਈ ਬਿਲੀਅਨ ਡਾਲਰ ਸਾਲਾਨਾ ਹੈ। ਇਸ ਕੰਪਨੀ ਦਾ ਹੈਡਕੁਆਰਟਰ ਬਹੁਤ ਹੀ ਸਾਧਾਰਨ ਜਿਹੇ ਸਹਿਰ ਜੋ ਸਿਲੀਕੋਨ ਵੈਲੀ ਦੇ ਨੇੜੇ ਹੀ ਹੈ ਵਿੱਚ ਹੈ ਤੇ ਇਸ ਦੇ 3000 ਦੇ ਕਰੀਬ ਕਰਮਚਾਰੀ ਹਨ।

Share

Leave a Reply

Your email address will not be published. Required fields are marked *