ਇਹ ਕੀ ਕਹਿ ਦਿੱਤਾ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ਦੀ ਮਾਫ਼ੀ ਬਾਰੇ ! ਦੇਖੋ ਵੀਡੀਓ

Videos

Share

ਇਹ ਕੀ ਕਹਿ ਦਿੱਤਾ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ਦੀ ਮਾਫ਼ੀ ਬਾਰੇ ! ਦੇਖੋ ਵੀਡੀਓ

ਕੇਜਰੀਵਾਲ ਨੇ ਖੁਦ ਆਪਣੀ ਮੁਆਫੀ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਇਹ ਕਹਿਣਾ ਹੈ

ਪੰਜਾਬੀ ਕਲਾਕਾਰ ਤੇ ‘ਆਪ’ ਦੇ ਪੰਜਾਬ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਦਾ। ਗੁਰਪ੍ਰੀਤ ਜਲੰਧਰ ਵਿਖੇ ਪਹੁੰਚੇ ਹੋਏ ਸਨ।


ਗਰੁਪ੍ਰੀਤ ਨੇ ਕਿਹਾ ਕਿ ਮੁਆਫੀ ਪਿੱਛੇ ਕੇਜਰੀਵਾਲ ਦਾ ਇਹ ਤਰਕ ਦੇਣਾ ਕਿ ਉਹ ਤਰੀਕਾਂ ਭੁਗਤਣ ‘ਚ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦੇ, ਸਾਬਿਤ ਕਰਦਾ ਹੈ ਕਿ ਕੇਜਰੀਵਾਲ ਨੇ ਦਿਲੋਂ ਮੁਆਫੀ ਨਹੀਂ ਮੰਗੀ।

ਗੁਰਪ੍ਰੀਤ ਨੇ ਉਸ ਸਮੇਂ ਨੂੰ ਸਰਾਪ ਦੱਸਿਆ ਜਦੋਂ ਉਨ੍ਹਾਂ ਤੇ ਉਨ੍ਹਾਂ ਵਰਗੇ ਕਿੰਨੇ ਹੀ ਲੋਕਾਂ ਨੇ ਕੇਜਰੀਵਾਲ ਦੇ ਪਿੱਛੇ ਲੱਗ ਕੇ ਪੰਜਾਬ ਨੂੰ ਦੁਨੀਆ ਭਰ ‘ਚ ਨਸ਼ਿਆਂ ਦੀ ਮੰਡੀ ਵਜੋਂ ਪੇਸ਼ ਕਰ ਦਿੱਤਾ।

Share

Leave a Reply

Your email address will not be published. Required fields are marked *