ਇਹ ਪੋਸਟ ਸਿਰਫ ਔਰਤਾਂ ਹੀ ਦੇਖਣ

Share

ਇਹ ਪੋਸਟ ਸਿਰਫ ਔਰਤਾਂ ਹੀ ਦੇਖਣ
ਰਾਤ ਨੂੰ ਸੌਂਣ ਤੋਂ ਪਹਿਲਾਂ ਕਦੇ ਨਾ ਪਹਿਨੋ ‘ਬ੍ਰਾ’ ,ਨਹੀਂ ਤਾਂ ਹੋ ਜਾਣਗੀਆਂ ਇਹ ਦਿੱਕਤਾਂ | ਕੀ ਔਰਤਾਂ ਨੂੰ ਰਾਤ ਨੂੰ ਸੌਂਦੇ ਸਮੇਂ “ਬ੍ਰਾ” ਪਹਿਨਣੀ ਚਾਹੀਦੀ ਹੈ ?ਇਹ ਸਵਾਲ ਸਮੇਂ ਦੇ ਨਾਲ ਉਠਦਾ ਆ ਰਿਹਾ ਹੈ |ਕਦੇ ਕਿਹਾ ਜਾਂਦਾ ਹੈ ਕਿ ਰਾਤ ਨੂੰ ਬ੍ਰਾ ਪਹਿਨ ਕੇ ਜਰੂਰ ਸੌਣਾ ਚਾਹੀਦਾ ਹੈ |ਕਦੇ ਸਟੱਡੀ ਸਾਹਮਣੇ ਆਉਂਦੀ ਹੈ ਕਿ ਬ੍ਰਾ ਨਾ ਪਹਿਨ ਕੇ ਸੌਣਾ ਖਤਰੇ ਦੀ ਘੰਟੀ ਹੋ ਸਕਦੀ ਹੈ |

ਜਿਆਦਾ ਭਾਰੀ ਬ੍ਰੇਸਟ ਵਾਲੀਆਂ ਔਰਤਾਂ ਨੂੰ ਅਕਸਰ ਬ੍ਰਾ ਪਹਿਨ ਕਰ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜਿੰਨਾਂ ਦੇ ਘੱਟ ਹੁੰਦੇ ਹਨ ਉਹਨਾਂ ਦੇ ਲਈ ਇਹ ਜਰੂਰੀ ਨਹੀਂ ਹੈ |ਪਰ ਕੀ ਤੁਹਾਨੂੰ ਪਤਾ ਹੈ ਬ੍ਰਾ ਪਹਿਨ ਕੇ ਸੌਣ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ ?

ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਬ੍ਰਾ ਪਹਿਨ ਕੇ ਸੌਣ ਨਾਲ ਕੀ ਨੁਕਸਾਨ ਹੋ ਸਕਦੇ ਹਨ.
1. ਤਵਚਾ ਵਿਚ ਖਰਾਸ਼
ਕਈ ਔਰਤਾਂ ਨੂੰ ਬ੍ਰਾ ਪਹਿਨ ਕੇ ਸੌਣ ਨਾਲ ਦਿੱਕਤਾਂ ਹੋ ਜਾਂਦੀਆਂ ਹਨ ਇਹੀ ਨਹੀਂ ਉਹਨਾਂ ਦੀ ਤਵਚਾ ਉੱਪਰ ਨਿਸ਼ਾਨ ਪੈ ਜਾਂਦੇ ਹਨ |ਜੇਕਰ ਤੁਹਾਨੂੰ ਵੀ ਅਜਿਹੀ ਹੀ ਦਿੱਕਤ ਹੁੰਦੀ ਹੈ ਤਾਂ ਤੁਸੀਂ ਰਾਤ ਨੂੰ ਬ੍ਰਾ ਪਹਿਨ ਕੇ ਨਾ ਸੌਵੋਂ |

2. ਤੰਗ ਪੱਟੀਆਂ.
ਅਕਸਰ ਬ੍ਰਾ ਦੀਆਂ ਪੱਟੀਆਂ ਕਾਫੀ ਟਾਇਟ ਹੁੰਦੀਆਂ ਹਨ ਜਿਸ ਨਾਲ ਰਾਤ ਨੂੰ ਸੌਣ ਵਿਚ ਦਿੱਕਤ ਹੁੰਦੀ ਹੈ |ਜਿੰਨੀ ਟਾਇਟ ਤੁਹਾਡੀ ਬ੍ਰਾ ਹੋਵਗੀ ਉਹਨੀਂ ਹੀ ਤੁਹਾਨੂੰ ਦਿੱਕਤ ਹੋਵੇਗੀ |ਜੇਕਰ ਤੁਸੀਂ ਰਾਤ ਨੂੰ ਬ੍ਰਾ ਪਹਿਨ ਕੇ ਸੌਣਾ ਚਾਹੁੰਦੇ ਹੋ ਤਾਂ ਇਸਨੂੰ ਢਿੱਲਾ ਕਰ ਲਵੋ ਤਾਂ ਕਿ ਇਸਦੇ ਟਾਇਟ ਹੋਣ ਨਾਲ ਤੁਹਾਨੂੰ ਕੋਈ ਦਿੱਕਤ ਨਾ ਆਵੇ |

3. ਖੂਨ ਸੰਚਾਰ ਵਿਚ ..

ਬ੍ਰਾ ਇਲਾਸਟਿਕ ਅਤੇ ਪੱਟੀਆਂ ਦੀ ਵਜਾ ਨਾਲ ਤੁਹਾਡੇ ਸੀਨੇ ਤੱਕ ਖੂਨ ਨੂੰ ਨਹੀਂ ਪਹੁੰਚਣ ਦਿੰਦੀਆਂ |ਰਾਤ ਨੂੰ ਇਸਦਾ ਅਸਰ ਜਿਆਦਾ ਹੁੰਦਾ ਹੈ |ਹਰ ਵਾਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਔਰਤਾਂ ਨੂੰ ਬ੍ਰੈਂਡਡ ਅਤੇ ਚੰਗੀ ਬ੍ਰਾ ਹੀ ਪਹਿਨਣੀ ਚਾਹੀਦੀ ਹੈ ਤਾਂ ਕਿ ਪੂਰੇ ਸਰੀਰ ਵਿਚ ਖੂਨ ਦਾ ਸੰਚਾਰ ਚੰਗੀ ਤਰਾਂ ਹੋਵੇ |

4. ਸਤਨਾਂ ਦੇ ਆਸ-ਪਾਸ ਪਿਗਮੇਂਟੇਸ਼ਨ..

ਜੋ ਔਰਤਾਂ ਨਿਯਮਿਤ ਰੂਪ ਨਾਲ ਬ੍ਰਾ ਪਹਿਨਦੀਆਂ ਹਨ ਉਹਨਾਂ ਦੇ ਸਤਨਾਂ ਦੇ ਆਸ-ਪਾਸ ਨਿਸ਼ਾਨ ਪੈਣ ਲੱਗ ਜਾਂਦੇ ਹਨ |ਉਹਨਾਂ ਨੂੰ ਪਿਗਮੇਂਟੇਸ਼ਨ ਦੀ ਦਿੱਕਤ ਹੋਣ ਲੱਗਦੀ ਹੈ |ਇਸ ਤੋਂ ਬਚਣ ਦੇ ਲਈ ਤੁਹਾਨੂੰ ਰਾਤ ਨੂੰ ਬ੍ਰਾ ਪਹਿਨਣ ਤੋਂ ਬਚਣਾ ਚਾਹੀਦਾ ਹੈ |

5. ਸੋਜ..

ਜਿਆਦਾ ਸਮੇਂ ਤੱਕ ਬ੍ਰਾ ਪਹਿਨਣ ਨਾਲ ਫਲੂਇਡ ਇਕੱਠਾ ਹੋਣ ਲੱਗਦਾ ਹੈ ਅਤੇ ਇਹ ਇੱਕ ਵੱਡਾ ਕਾਰਨ ਹੈ ਕਿ ਔਰਤਾਂ ਦੀ ਛਾਤੀ ਨੂੰ ਸੋਜ ਆ ਜਾਂਦੀ ਹੈ |

Share

Leave a Reply

Your email address will not be published. Required fields are marked *