ਇੱਕ ਵਾਰ – ਕਿਸੇ ਸਾਧ ਨੂੰ ਮਿਲਣ ਇੱਕ ਪਰਿਵਾਰ ਆਉਂਦਾ ਹੈ ਤੇ ਕਹਿੰਦਾ, ਅੱਗੇ ਪੜੋ ਜਰੂਰ ਪੜੋ ਅਤੇ ਸ਼ੇਅਰ ਕਰੋ…

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਇੱਕ ਵਾਰ – ਕਿਸੇ ਸਾਧ ਨੂੰ ਮਿਲਣ ਇੱਕ ਪਰਿਵਾਰ ਆਉਂਦਾ ਹੈ – ਅੱਗੇ ਪੜੋ -:ਬੀਬਾ ਨੂੰ ਦੋ ਕੇਲੇ ਤੇ ਇੱਕ ਸੰਤਰਾ ਦੇ ਕੇ ਪੁੱਛਦੈ) ਹੋਰ ਭਾਈ ਬੀਬਾ ਤਕੜੀ ਐ,ਘਰ ਸਭ ਠੀਕ ਠਾਕ ਐ,ਕਿਸੇ ਚੀਜ ਦੀ ਕਮੀ ਤਾਂ ਨੀ,,

ਬੀਬਾ ਜੀ- ਬਸ ਬਾਬਾ ਜੀ ਤੁਹਾਡੀ ਕਿਰਪਾ ਹੈ,, ਸਾਧ ਬੱਚੇ ਦੀਆਂ ਗੱਲਾਂ ਨੂੰ ਹੱਥ ਲਾਕੇ ਨਾਲ ਹੀ ਖਾਣ ਨੂੰ ਬਰਫੀ ਦਾ ਪੀਸ ਦੇ ਦਿੰਦੈ ਅਤੇ ਪੁੱਛਦੈ ਭਾਈ ਬੀਬਾ ਇਹ ਗੋਲੂ ਜਿਹਾ ਕਿਹੜੀ ਕਲਾਸ ਵਿੱਚ ਪੜਦੈ,, ਬੀਬਾ ਜੀ-ਬਸ ਬਾਬਾ ਜੀ,
ਤੁਹਾਡੀ ਕਿਰਪਾ ਸਦਕਾ ਚੌਥੀ ਚ ਹੋ ਗਿਆ,,

ਸਾਧ ਨਾਲ ਆਏ ਬੰਦੇ ਵੱਲ ਦੇਖ ਕੇ,ਹੋਰ ਭਾਈ ਗੁਰਸਿੱਖਾ ਖੇਤੀਬੜੀ ਕਿਵੇਂ ਚਲਦੀ ਐ,ਕਿਸੇ ਗੱਲ ਦੀ ਦੁੱਖ ਤਕਲੀਫ ਤਾਂ ਨਹੀਂ,,
ਬੰਦਾ- ਬਸ ਬਾਬਾ ਜੀ ਕੰਮਕਾਰ ਤਾਂ ਠੀਕ ਐ,ਸਾਡਾ ਗੁਆਂਢੀ ਥੋੜਾ ਜਿਹਾ ਪ੍ਰੇਸ਼ਾਨ ਕਰਦਾ ਹੈ,,

ਸਾਧ ਮਿਸ਼ਰੀ ਦਿੰਦੇ ਹੋਏ, ਗੁਰਸਿੱਖਾ ਘਬਰਾ ਨਾ,ਲੈ ਫੜ ਪ੍ਰਸ਼ਾਦ ਲੈ ਜਾ,ਸਭ ਠੀਕ ਹੋ ਜਾਵੇਗਾ,ਚਲੋ ਭਾਈ ਆਂਉਦੇ ਜਾਂਦੇ ਰਿਹਾ ਕਰੋ,,

ਜਾਂਦੇ ਜਾਂਦੇ ਪਰਿਵਾਰ ਨੇ ਸਾਧੜੇ ਦੀ ਝੋਲੀ ਵਿੱਚ 500 ਦਾ ਨੋਟ ਪਾ ਦਿੱਤਾ,ਤੇ ਨਾਲ ਹੀ ਉਸ ਵਿਹਲੜ ਬੂਬਣੇ ਨੂੰ ਕਹਿੰਦੇ ਬਾਬਾ ਜੀ ਤੁਸੀ ਧੰਨ ਹੋ,ਤੁਹਾਡੀ ਕਮਾਈ ਧੰਨ ਹੈ,

ਇਹ ਸਭ ਦੇਖਕੇ ਸਾਧ ਮੁਸ਼ਕਰੀ ਜਿਹੀ ਹਾਸੀ ਬੁੱਲਾਂ ਤੇ ਹੱਸਦਾ ਹੋਇਆ, ਖੁਸ਼ ਹੋ ਰਿਹਾ ਸੀ। ਖੁਸ਼ ਵੀ ਕਿਉਂ ਨਾ ਹੋਵੇ,ਦੋ-ਚਾਰ ਮਿੱਠੀਆਂ-2 ਗੱਲਾਂ ਕਰਕੇ,50 ਕੁ ਰੁਪਏ ਦਾ ਖਾਣ ਪੀਣ ਦਾ ਸਮਾਨ ਦੇਕੇ, 500 ਰੁਪਏ ਡੁੱਕ ਲਏ,ਹੋਰ ਕੀ ਚਾਹੀਦਾ ਸੀ, ਦੁਨੀਆਂ ਆਪਣਾ ਆਪ ਲੁਟਾਉਣ ਨੂੰ ਤਿਆਰ ਬੈਠੀ ਹੈ,ਬਸ ਕੋਈ ਲੁੱਟਣ ਵਲਾ ਹੋਵੇ ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ
ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *