ਉਂਨਟਾਰੀਓ ‘ਚ ਪਹਿਲੀ ਸਿੱਖ ਔਰਤ ਹਰਿੰਦਰ ਕੌਰ ਮੱਲ੍ਹੀ ਬਣੀ ਕੈਬਨਿਟ ਮੰਤਰੀ

Share

ਉਂਨਟਾਰੀਓ ‘ਚ ਪਹਿਲੀ ਸਿੱਖ ਔਰਤ ਹਰਿੰਦਰ ਕੌਰ ਮੱਲ੍ਹੀ ਬਣੀ ਕੈਬਨਿਟ ਮੰਤਰੀ:ਭਾਰਤੀ ਮੂਲ ਦੀ ਹਰਿੰਦਰ ਕੌਰ ਮੱਲ੍ਹੀ ਨੂੰ ਕੈਥਲੀਨ ਵੀਨ ਦੀ ਉਂਨਟਾਰੀਓ ਸੂਬੇ ਦੀ ਸਰਕਾਰ ‘ਚ ਕੈਬਨਿਟ ਮੰਤਰੀ ਬਣਾਇਆ ਗਿਆ ਹੈ।

ਉਂਨਟਾਰੀਓ ‘ਚ ਪਹਿਲੀ ਸਿੱਖ ਔਰਤ ਹਰਿੰਦਰ ਕੌਰ ਮੱਲ੍ਹੀ ਬਣੀ ਕੈਬਨਿਟ ਮੰਤਰੀ ਉਸ ਨੂੰ ਔਰਤਾਂ ਦੇ ਮਾਮਲਿਆਂ ਦੀ ਮੰਤਰੀ ਦਾ ਅਹੁਦਾ ਮਿਲਿਆ ਹੈ।ਹਰਿੰਦਰ ਕੌਰ ਕੈਨੇਡਾ ਦੇ ਸਾਬਕਾ ਐੱਮਪੀ ਗੁਰਬਖਸ਼ ਸਿੰਘ ਮੱਲ੍ਹੀ ਦੀ ਬੇਟੀ ਹੈ।

ਉਂਨਟਾਰੀਓ ‘ਚ ਪਹਿਲੀ ਸਿੱਖ ਔਰਤ ਹਰਿੰਦਰ ਕੌਰ ਮੱਲ੍ਹੀ ਬਣੀ ਕੈਬਨਿਟ ਮੰਤਰੀ” ਉਹ ਉਂਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ‘ਚ ਲਿਬਰਲ ਪਾਰਟੀ ਦੀ ਮੈਂਬਰ ਹੈ।ਉਹ 2014 ‘ਚ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਚੁਣੀ ਗਈ ਸੀ।ਮੱਲ੍ਹੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਕਲਾਂ ਨਾਲ ਸਬੰਧ ਰੱਖਦੀ ਹੈ।

Share

Leave a Reply

Your email address will not be published. Required fields are marked *