“ਕੋੲੀ ਭੰਗ ਪੀਣੇ ਕਹਿੰਦਾ,ਕੋੲੀ ਕਹਿੰਦੇ ਬੱਕਰੇ ਖਾਂਦੇ,ਕੋੲੀ ਕਹਿੰਦਾ ਅੈਵੇ ਵਿਹਲੇ ਤੁਰੇ ਫਿਰਦੇ“

Share

“ਕੋੲੀ ਭੰਗ ਪੀਣੇ ਕਹਿੰਦਾ ਕੋੲੀ ਕਹਿੰਦੇ ਬੱਕਰੇ ਖਾਦੇ ਕੋੲੀ ਕਹਿੰਦਾ ਅੈਵੇ ਵਿਹਲੇ ਤੁਰੇ ਫਿਰਦੇ”। ਅਸਲ ਵਿੱਚ ੲਿਹ ਸਭ ਚਾਲਾਂ ਗੁਰੂ ਦੇ ਬਾਣੇ ਨੂੰ ਬਦਨਾਮ ਕਰਨ ਦੀਆਂ ਹਨ। ਬਾਣੇ ਵਾਲੇ ਸਿੰਘਾ ਨੂੰ ਅੈਨਾ ਕੁ ਬਦਨਾਮ ਕਰਨ ਤੇ ਜੋਰ ਲੱਗਾ ਹੈ। ਸਿਅਾਣੇ ਕਹਿੰਦੇ “ਦਾਤੀ ਨੂੰ ੲਿੱਕ ਪਾਸੇ ਦੰਦੇ ਨੇ ਪਰ ਦੁਨੀਅਾ ਨੂੰ ਦੋ ਪਾਸੇ ਦੰਦੇ ਨੇ।” ੲਿਹ ਸਹੀ ਹੈ ਕਿ ਲੋਕਾਂ ਨੂੰ ਖਾਸ ਕਰਕੇ ਕਿੰਤੂ ਪ੍ਰੰਤੁ ਕਰਨ ਵਾਲੇ ਲਾਣੇ ਨੂੰ ਕੋੲੀ ਖੁਸ ਨਹੀ ਕਰ ਸਕਦਾ।

“ਜੇਕਰ ਸਿੰਘ ਸ੍ਰੀ ਸਾਹਿਬ ਲੈ ਕੇ ਵਿਚਰਦੇ ਫਿਰ ਕਹਿੰਦੇ ਅੰਤਰਰਾਸਟਰੀ ਪੱਧਰ ਤੇ ਸਿੱਖਾ ਦੀ Image ਖਰਾਬ ਹੁੰਦੀ ਤੇ ਨਿਹੱਥੇ ਹੁੰਦੇ ਫਿਰ ਕਹਿਣਗੇ ਸਾਸਤਰ ਨਹੀ ਕੋਲ ਰੱਖਦੇ ਕੁੱਟ ਤਾਂ ਪੈਣੀ ਹੀ ਹੈ।“ਪਿਛਲੇ ਦੋ ਸਾਲ ਪਹਿਲਾ ਪਿੰਡ ਰਾਮਦੁਆਲੀ ਹਿੰਦੂਆਂ ਕੁਝ ਦੁਸਟਾ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰ ਦਿਤੇ ਸੀ। ਜਿੰਨਾ ਤੇ ਕਾਨੂੰਨੀ ਕਾਰਵਾਈ ਹੋਣ ਤੋ ਬਾਅਦ ਅੰਮ੍ਰਿਤਸਰ ਦੀ ਜੇਲ ਵਿਚ ਸਜਾ ਭੁਗਤ ਰਹੇ ਸਨ।

ਜਿਥੇ ਭਾਈ ਸਰਬਜੀਤ ਸਿੰਘ ਮੀਆਵਿੰਡ ਤਰਨ ਤਾਰਨ,ਭਾਈ ਸੇਰ ਸਿੰਘ ਵਾਸੀ ਕਰਤਾਰਪੁਰ ਜਿਲਾ ਜਲੰਧਰ ਤੇ ਭਾਈ ਜਗਤਾਰ ਸਿੰਘ ਪਿੰਡ ਭਾਗੋਵਾਲ ਗੁਰਦਾਸਪੁਰ ਵੀ ਨਜ਼ਰਬੰਦ ਸਨ। ਜਿੰਨਾ ਯੋਧਿਆਂ ਨੇ ਪੂਰੀ ਵਿਉਂਤਬੰਦੀ ਕਰਕੇ ਇਹਨਾ ਦੁਸਟਾ ਨੂੰ ਸੋਧਣ ਦਾ ਪ੍ਰੋਗਰਾਮ ਬਣਾ ਲਿਆ ਤੇ ਇਹਨਾ ਦੁਸਟਾ ਤੇ ਹਮਲਾ ਕਰ ਦਿਤਾ। ਜਿਸ ਤੋ ਬਾਅਦ ਇਹਨਾ ਦੁਸਟਾ ਦੀ ਬਹੁਤ ਕੁੱਟਮਾਰ ਕੀਤੀ ਤੇ ਸਰੀਏ ਮਾਰ ਮਾਰ ਕਿ ਜਖਮੀ ਕਰ ਦਿਤੇ।ਗੁਰੁ ਕੀਅਾਂ ਲਾਡਲੀਅਾ ਫੌਜਾ ਨੇ ਫਰਜ ਨਿਭਾ ਦਿੱਤਾ ਹੈ ਹੁਣ ਫਰਜ ਕੌਮ ਦਾ ਬਣਦਾ ਹੈ ਕਿ ਡੱਟ ਕੇ ਸਿੰਘਾ ਦਾ ਸਾਥ ਦੇੲੀੲੇ। ਪੰਥ ਦੋਖੀ ਜਿੰਨਾ ਮਰਜੀ ਕੂੜ ਪ੍ਰਚਾਰ ਕਰਨ ਪਰ ਚੱਕਰ ਦੁਮਾਲਿਅਾ-ਗੋਲ ਦਸਤਾਰਾ ਵਾਲੇ ਸਿੰਘ ਅਾਪਣੇ ਕੌਮੀ ਫਰਜ ਨਿਭਾੳੁਦੇ ਰਹਿਣਗੇ।

ਜਿੰਨਾ ਵਿਚੋ ਇਕ ਨੂੰ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਜਿਸ ਦੀ ਮਿਤੀ 31-1-18 ਨੂੰ ਮੋਤ ਹੋ ਗਈ। 

Share

Leave a Reply

Your email address will not be published. Required fields are marked *