ਕੌਵਰ ਗਰੇਵਾਲ ਦੇ ਗੀਤ ਮਾਸਤਾਨਾ ਜੋਗੀ ਤੇ ੳੁਠਿਅਾ ਵਿਵਾਦ …ਦੇਖੋ ਵੀਡਿਓ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਿਸ ਤਰ ਬੀਤੇ ਦਿਨੀ ਅਸੀ ਵੇਖਿਅਾ ਕੇ ਨਾਨਕ ਸਾਹ ਫਕੀਰ ਫਿਲਮ ਨੂੰ ਬੰਦ ਕਰਵਾਾੁਣ ਲਈ ਵੱਖ ਜਥੇਬੰਦੀਅਾ ਨੇ ਤੇ ਪੂਰ ਸਿੱਖ ਕੋਮ ਨੇ ਰਲਕੇ ਫਿਲਮ ਨਾਨਕ ਸਾਹ ਫਕੀਰ ਦਾ ਵਿਰਕਧ ਕੀਤਾ …

.ਅਾਖਿਰਕਾਰ ੳੁਹਨਾ ਨੂੰ ੳਹ ਉਿਲਮ ਪੰਜਾਬ ਚ ਲੱਗਣ ਹੀ ਦਿਤੀ ……ਕਿੳੁਕਿ ੳੁਸ ਉਿਲਮ ਵਿਚ ਗੁਰੂ ਨਾਨਨ ਦੇਵ ਜੀ ਤੇ ਨਾਲ ਈ ਭੈਣ ਨਾਨਕੀ ਜੀ ਦੇ ਦਾਰੋਲ ਕਿਸੇ ਬੰਦੇ ਨੇ ਕੀਤਾ ਸੀ …..

ਸੋ ਤਾ ਕਰਕੇ ਸਾਰੀ ਸਿਖ ਕੋਮ ਨੇ ਇਕੱਠੇ ਹੋ ਕੇ ੳਹਸ ਫਿਲਮ ਦਾ ਵਿਰੋਧ ਕੀਤਾ ੳੁਹ ਉਿਲਮ ਸਿਨੇਮਾ ਅਰਾ ਵਿਚ ਨਹੀ ਲਗਣ ਦਿਤੀ .
ੳੁਸੇ ਤਰਾ ਕੰਵਰ ਗਰੇਵਾਲ ਜੋ ਕਿ ਇਕ ਨਾਮਵਰ ਪੌਜਾਬੀ ਸਿਗਰ ਅਾ ..ੳੁਹਦਾ ਇਕ ਗੀਤ ਅਾਇਅਾ ਸੀ

.ਮਾਸਤਾਨਾ ਜੋਗੀ .ਜਿਸਨੂੰ ਫਿਲਮਾਇਅਾ ਸੀ ਨਵਜੀਤ ਬੁਟਰ ਨੇ ,ਸੰਗੀਤ ਦਿਤਾ ਰੂਪਨ ਕਾਹਲੋ ਪਰਡੂਸਰ ਸੀ ਹਰਵਿਦੰਰ ਸਿਧੂ ,ਤੇ ਇ ਗੀਤ ਪੰਜ ਅਾਬ ਰੀਕੋਰਡ ਦੇ ਬੈਨਰ ਹੇਠ 25 ਅਗਸਤ 2015 ਨੂੰ ਰੀਲੀਜ ਕੀਤਾ ਸੀ .ਦੇ
ਦੇਖੋ ਪੂਰਾ ਗੀਤ

ਇਸ ਗੀਤ ਵਿਚ ਵੀ ਗੁਰੂ ਨਾਨਕ ਦੇਵ ਜੀ ਦਾ ਰੋਲ ਕੋ ਅਾਮ ਅਦਮੀ ਹੀ ਕਰ ਰਿਹਾ ਹੈ,ਜਿਸਨੂੰ ਕੇ ਥੋਡੀ ਲਾਇਟ ਦੇ ਕੇ ਧੁੰਦਲਾ ਕਰ ਦਿਤਾ ਗਿਅਾ ਹੈ,.ਜਿਸ ਤਰਾ ਨਾਨਾਕ ਸਾਹ ਫਕੀਰ ਫਿਲਮ ਚ ਸੀ ਇਹ ਵੀ ੳੁਹਦੇ ਨਾਲ ਮਿਲਦ ਖੁਲਦਾ ਮਸਲਾ ਹੈ ..

..ਕੇ ਗੁਰੂ ਸਾਹਿਬ ਦਾ ਕਿਰਦਾਰ ਕੋਈ ਅਾਮ ਇਨਸਾਨ ਨਿਭਾ ਰਿਹਾ ਅਾ ….ਸੋ ਸਾਨੂੰ ਸਿਖ ਕੋਮ ਨੂੰ ਇਕੱਠੇ ਹੋ ਕੇ ਇਸ ਗੀਤ ਨੂੰ ਵੀ ਯੂ ਟਿੳੂਬ ਤੋ ਡੀਲੀਟ ਕਰਵਾਓਣਾ ਚਾਹੀਦਾ ਅਾ

..ਸੋ ਅਾਓ ਸਾਰੇ ਰਲਕੇ ਹੰਬਲਾ ਮਾਰੀਏ ..ਜਿਵੇ ਨਾਨਾਕ ਸਾਹ ਫਕੀਰ ਫਿਲਮ ਨੂੰ ਵੀਬੰਦ ਕਰਵਾਇਅਾ ਓਵੇ ਮਾਸਤਾਨਾ ਜੋਗੀ ਵੀ ਡੀਲੀਟ ਕਰਵਾਈਏ ..

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *