ਚਰਨਜੀਤ ਚੱਡਾ ਨੂੰ ਅਾਪਣੇ ਬੇਟੇ ਦੇ ਅੰਤਿਮ ਸੰਸਕਾਰ ਵਿੱਚ ਸਾਮਲ ਹੋਣ ਲਈ ਮਿਲੀ ਰਾਹਤ

News

Share

http://www.punjabinewsonline.com/share.php?a=17014

ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ । ਇਸ ਦੇ ਨਾਲ ਹੀ ਅਦਾਲਤ ਵਲੋਂ ਚੱਢਾ ਪਰਿਵਾਰ ਨਾਲ ਹੋਈ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਚੱਢਾ ਦੀ ਕੀਤੀ ਅਪੀਲ ਪ੍ਰਵਾਨ ਕਰਦਿਆਂ ਹੋਇਆਂ ਉਸ ਦੀ ਗਿ੍ਫ਼ਤਾਰੀ ‘ਤੇ 10 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਹੈ । ਇਸ ਨਾਲ ਚੱਢਾ ਨੂੰ ਆਪਣੇ ਬੇਟੇ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਮੰਗੀ ਗਈ ਅੰਤ੍ਰਿਮ ਰਾਹਤ ਮਿਲ ਗਈ ਹੁਣ ਪੁਲੀਸ ਉਸ ਨੂੰ 10 ਜਨਵਰੀ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਕਰੇਗੀ।

Related Stories

Share

Leave a Reply

Your email address will not be published. Required fields are marked *