ਤੁਸੀਂ ਮੁਰਗੀ ਨੂੰ ਆਂਡੇ ਦਿੰਦਿਆਂ ਦੇਖਿਆ ਹੋਵੇਗਾ ਪਰ ਕਿਸੇ ਆਦਮੀ ਨੂੰ ਆਂਡੇ ਦਿੰਦੇ ਨਹੀਂ ਸੁਣਿਆ ਹੋਵੇਗਾ II ਆਹ ਦੇਖੋ 

Share

ਤੁਸੀਂ ਮੁਰਗੀ ਨੂੰ ਆਂਡੇ ਦਿੰਦਿਆਂ ਦੇਖਿਆ ਹੋਵੇਗਾ ਪਰ ਕਿਸੇ ਆਦਮੀ ਨੂੰ ਆਂਡੇ ਦਿੰਦੇ ਨਹੀਂ ਸੁਣਿਆ ਹੋਵੇਗਾ II ਆਹ ਦੇਖੋ 

 

ਇਸ ਬਾਰੇ ਮੁੰਡੇ ਦੇ ਪਿਤਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਵੀ ਉਸਦੇ ਬੇਟੇ ਦੀ ਜਾਂਚ ਕੀਤੀ ਹੈ ਪਰ ਡਾਕਟਰ ਵੀ ਓਦੋਂ ਹੈਰਾਨ ਰਹਿ ਗਏ ਜਦੋਂ ਮੁੰਡੇ ਨੇ ਉਨ੍ਹਾਂ ਦੇ ਸਾਹਮਣੇ 2 ਆਂਡੇ ਦਿੱਤੇ।

ਇਹ ਮੁੰਡਾ ਵਿਗਿਆਨ ‘ਤੇ ਸਵਾਲ ਉਠਾ ਰਿਹਾ ਹੈ ਕਿਉਂਕਿ ਵਿਗਿਆਨ ਦੀ ਮੰਨੀਏ ਤਾਂ ਇਨਸਾਨ ਕਦੇ ਆਂਡੇ ਨਹੀਂ ਦੇ ਸਕਦਾ।

 

ਇਸ ਬਾਰੇ ਹਸਪਤਾਲ ਦਾ ਕਹਿਣਾ ਹੈ ਕਿ ਇਹ ਮੁੰਡੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ ਅਜੇ ਤੱਕ ਕੋਈ ਉਸਨੂੰ ਫੜ ਨਹੀਂ ਸਕਿਆ ਹੈ।

ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Share

Leave a Reply

Your email address will not be published. Required fields are marked *