…ਤੇ ਡਰਾਈਵਿੰਗ ਟੈਸਟ ਪਾਸ ਕਰਨ ਗਈ ਕੁੜੀ ਨੇ ਟੈਸਟਿੰਗ ਸੈਂਟਰ ਹੀ ਚੱਕਤਾ !!

Share

…ਤੇ ਡਰਾਈਵਿੰਗ ਟੈਸਟ ਪਾਸ ਕਰਨ ਗਈ ਕੁੜੀ ਨੇ ਟੈਸਟਿੰਗ ਸੈਂਟਰ ਹੀ ਚੱਕਤਾ !!

ਘਟਨਾ ਅਮਰੀਕਾ ਦੇ ਬੂਫੈਲੋ ਵਿੱਚ ਵਾਪਰੀ ਦੱਸੀ ਜਾ ਰਹੀ ਹੈ,ਜਿਥੇ ਇੱਕ 17 ਸਾਲਾ ਕੁੜੀ ਵਲੋਂ ਡਰਾਈਵਿੰਗ ਟੈਸਟ ਦੇਣ ਵੇਲੇ ਗਲਤੀ ਨਾਲ ਗੱਡੀ ਪਿੱਛੇ ਕਰਨ ਦੀ ਬਜਾਏ ਅੱਗੇ ਵੱਲ ਨੂੰ ਚਲਾ ਦਿੱਤੀ।


ਜਿਸਦੇ ਚੱਲਦੇ ਗੱਡੀ ਡਰਾਈਵਿੰਗ ਟੈਸਟਿੰਗ ਸੈਂਟਰ ਦੀ ਕੰਧ ਦੇ ਸ਼ੀਸ਼ੇ ਤੋੜ ਕੇ ਅੰਦਰ ਜਾ ਵੜੀ।ਹਾਲਾਂਕਿ ਇਸਦੇ ਚੱਲਦਿਅਾਂ ਕੋਈ ਖਾਸ ਵੱਡੀ ਘਟਨਾ ਤਾਂ ਨਹੀਂ ਵਾਪਰੀ, ਪਰ ਇੱਕ 60 ਸਾਲਾ ਇੰਸਟ੍ਰਕਟਰ ਦੇ ਥੋੜੀਅਾਂ ਬਹੁਤ ਸੱਟਾਂ ਲੱਗੀਅਾਂ ਹਨ ਅਤੇ


ਜਿਅਾਦਾ ਨੁਕਸਾਨ ਕਾਰ ਅਤੇ ਟੈਸਟਿੰਗ ਸੈਂਟਰ ਦਾ ਹੋਇਅਾ ਦੱਸਿਅਾ ਜਾ ਰਿਹਾ ਹੈ। ਪੁਲਿਸ ਨੇ ਦੱਸਿਅਾ ਕਿ ਘਟਨਾ ਦੇ ਚੱਲਦਿਅਾਂ ਕੋਈ ਵੀ ਕਾਰਵਾਈ ੳੁਕਤ ਕੁੜੀ ਤੇ ਨਹੀਂ ਬਣਦੀ, ਕਿੳੁਕਿ ਇਹ ਅਚਾਨਕ ਵਾਪਰਿਅਾ ਹਾਦਸਾ ਹੈ ਅਤੇ ੳੁਕਤ ਕੁੜੀ ਡਰਾਈਵਿੰਗ ਸਿੱਖ ਰਹੀ ਸੀ।


A 17 year-old girl who was taking her driving test crashed it through the examination center wall. The hapless teenager accidentally put the Chevrolet Equinox she was driving into drive rather than reverse as she began her test Wednesday.


It lurched forward and crashed through the outer wall and window of the test center in Buffalo, Minn. The girl was not hurt in the smash, although her 60 year-old examiner

was taken to hospital with non-critical injuries. Her car was badly damaged, and no charges have been filed.

Share

Leave a Reply

Your email address will not be published. Required fields are marked *