ਦਿਲਜੀਤ ਦੀ ਹੀਰੋਇਨ ਬਣ ਸੁਨੰਦਾ ਦੀ ਦੂਰ-ਦੂਰ ਤਕ ਚੜ੍ਹਾਈ

Photos

Share

ਤਸਵੀਰਾਂ ਵਿੱਚ ਤੁਸੀਂ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੂੰ ਵੇਖ ਰਹੇ ਹੋ |

ਪਰ ਹੁਣ ਇਹ ਗਾਇਕਾ ਨੇ ਆਪਣਾ ਖੇਤਰ ਵਿਸ਼ਾਲ ਕਰਦਿਆਂ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰ ਲਿਆ ਹੈ।

ਸੁਨੰਦਾ ਛੇਤੀ ਹੀ ਦਿਲਜੀਤ ਦੁਸਾਂਝ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਦਿਖਾਈ ਦੇਣ ਵਾਲੀ ਹੈ।

ਜ਼ਿਆਦਾਤਰ ਸੂਟਾਂ ਵਿੱਚ ਦਿੱਸਣ ਵਾਲੀ ਇਸ ਪੰਜਾਬੀ ਮੁਟਿਆਰ ਦੇ ਹੁਸਨ ਦੇ ਚਰਚੇ ਹੁਣ ਦੂਰ-ਦੂਰ ਤਕ ਹੋ ਗਏ ਹਨ।

30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਨੇ ਬੀਤੇ 2015 ਵਿੱਚ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਸੀ।

ਸੁਨੰਦਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੇਸ਼ ਕੀਤੇ।

ਦਰਸ਼ਕ ਉਸ ਦੇ ਗੀਤਾਂ ਦੀਆਂ ਵੀਡੀਓਜ਼ ਵਿੱਚ ਉਸ ਵੱਲੋਂ ਪਾਏ ਜਾਣ ਵਾਲੇ ਭੰਗੜੇ ਦੇ ਕਾਇਲ ਸਨ ਤੇ ਹੁਣ ਸੁਨੰਦਾ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੇ ਦੀਵਾਨੇ ਬਣਾਉਣ ਲਈ ਵੀ ਤਿਆਰ ਹੈ।

ਵੇਖੋ ਸੁਨੰਦਾ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ।

Share

Leave a Reply

Your email address will not be published. Required fields are marked *