ਦੇਖੋ ਇਸ ਕੁੜੀ ਨੇ ਕਿਵੇਂ ਬਣਾਇਆ ਆਪਣਾ ਇੰਨਾਂ ਜਿਆਦਾ ਫਿੱਟ, ਮਜਬੂਤ ਅਤੇ ਖੂਬਸੂਰਤ ਸਰੀਰ

Photos

Share

ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮਸ ਉਪਰ ਕੁਝ ਲੋਕ ਇਸ ਕਰਕੇ ਵੀ ਪ੍ਰਸਿੱਧੀ ਪਾ ਲੈਂਦੇ ਹਨ ਕਿਉਂਕਿ ਉਹ ਜ਼ਰੂਰਤ ਨਾਲੋਂ ਜ਼ਿਆਦਾ ਖੂਬਸੂਰਤ ਹੁੰਦੇ ਹਨ। ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰਾਮ ਉੱਪਰ ਛਾਏ ਹੋਏ ਚਿਹਰਿਆਂ ਦਾ ਜੇਕਰ ਅੱਜ ਕੱਲ੍ਹ ਨਾਮ ਲਈਏ ਤਾਂ ਉਨ੍ਹਾਂ ਵਿੱਚ ਇੱਕ ਬਹੁ ਚਰਚਿਤ ਨਾਮ ਹੈ ਜਿਸ ਦੇ ਬਾਰੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।ਇਹ ਇੱਕ ਲੜਕੀ ਹੈ ਜਿਸ ਨੂੰ ਕਿ ਲੋਕ ਦੁਨੀਆ ਦੀ ਸਭ ਤੋਂ ਖੂਬਸੂਰਤ ਵਕੀਲ ਕਹਿੰਦੇ ਹਨ । ਇਹ ਸਿਰਫ ਵਕੀਲ ਹੀ ਨਹੀਂ ਹੈ ਬਲਕਿ ਇਸ ਦੇ ਨਾਲ ਨਾਲ ਇੱਕ ਡਾਂਸਰ ਅਤੇ ਕੋਰੀਓਗ੍ਰਾਫਰ ਵੀ ਹੈ । ਇਸ ਦੇ ਨਾਲ ਨਾਲ ਹੀ ਹਮਾਮ ਦੀ ਮਾਡਲਿੰਗ ਵਿੱਚ ਵੀ ਚੰਗੀ ਪਹਿਚਾਣ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਆਪਣੇ ਹਰ ਕਿੱਤੇ ਵਿੱਚ ਹੀ ਮਾਹਿਰ ਮੰਨੀ ਜਾਂਦੀ ਹੈ ਅਤੇ ਆਪਣੇ ਸਾਰੇ ਹੀ ਕੰਮਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਨਿਭਾਉਂਦੀ ਹੈ ।ਇਸ ਖੂਬਸੂਰਤ ਮਹਿਲਾ ਦਾ ਨਾਮ ਜਾਰਦਨ ਹਹਾਮ ਹੈ । ਅਤੇ ਇਹ ਇਜ਼ਰਾਇਲ ਤੋਂ ਹੈ । ਸੋਸ਼ਲ ਸਾਇਟਸ ਉੱਪਰ ਇਸ ਦੀ ਖ਼ੂਬਸੂਰਤੀ ਦੇ ਇੰਨੇ ਜ਼ਿਆਦਾ ਚਰਚੇ ਹਨ ਕਿ ਕਿਹਾ ਜਾਂਦਾ ਹੈ ਕਿ ਕੋਈ ਵੀ ਬੰਦਾ ਇਸ ਦੀ ਖੂਬਸੂਰਤੀ ਨੂੰ ਦੇਖ ਕੇ ਆਪਣੇ ਗੋਡੇ ਟੇਕ ਸਕਦਾ ਹੈ । ਇਸ ਦੇ ਬਾਰੇ ਵਿੱਚ ਲੋਕ ਕਹਿੰਦੇ ਹਨ ਕਿ ਜਾਰਦਨ ਹਹਾਮ ਨੂੰ ਦੇਖ ਕੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹ ਅਸਲ ਵਿੱਚ ਬਿਊਟੀ ਵਿਦ ਬਰੇਨ ਹੈ ।ਭਾਵ ਇਹ ਲੜਕੀ ਖੂਬਸੂਰਤ ਹੋਣ ਦੇ ਨਾਲ ਨਾਲ ਦਿਮਾਗੀ ਵੀ ਹੈ । ਲੋਕਾਂ ਸਾਹਮਣੇ ਜਾਰਦਨ ਹਹਾਮ ਉਸ ਸਮੇਂ ਚਰਚਾ ਵਿਚ ਆਈ ਜਦੋਂ ਉਸ ਨੇ ਇੰਸਟਾਗ੍ਰਾਮ ਉੱਪਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ । ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਜਾਰਦਨ ਹਹਾਮ ਦਾ ਇੰਸਟਾਗ੍ਰਾਮ ਅਕਾਊਂਟ ਅਤੇ ਤਸਵੀਰਾਂ ਇੰਨੀਆਂ ਜ਼ਿਆਦਾ ਵਾਇਰਲ ਹੋਈਆਂ ਕਿ ਲੋਕ ਉਸ ਦੇ ਫੈਨਸ ਬਣਦੇ ਚਲੇ ਗਏ ।ਅੱਜ ਵੀ ਇਸ ਖੂਬਸੂਰਤ ਲੜਕੀ ਨੇ ਇੰਸਟਾਗ੍ਰਾਮ ਉੱਪਰ ਤੋਂ ਮਚਾਈ ਹੋਈ ਹੈ ਅਤੇ ਲੋਕ ਇਸ ਦੀਆਂ ਅਦਾਵਾਂ ਦੇ ਕਾਇਲ ਹੋਏ ਫਿਰਦੇ ਹਨ । ਸਭ ਦਾ ਕਹਿਣਾ ਹੈ ਕਿ ਇਹ ਲੜਕੀ ਉਨ੍ਹਾਂ ਲੋਕਾਂ ਵਿੱਚੋਂ ਹਨ ਜੋ ਕਿ ਬਹੁਪੱਖੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਅਜਿਹੇ ਲੋਕ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ । ਕੁਝ ਲੋਕ ਤਾਂ ਇਸ ਦੇ ਬਾਰੇ ਵਿੱਚ ਅਜਿਹਾ ਤੱਕ ਕਹਿ ਦਿੰਦੇ ਹਨ ਕਿ ਰੱਬ ਕਿਸੇ ਨੂੰ ਏਨੀ ਜ਼ਿਆਦਾ ਖੂਬਸੂਰਤੀ ਕਿਵੇਂ ਦੇ ਸਕਦਾ ਹੈ ਖੂਬਸੂਰਤੀ ਵੀ ਗੱਲ ਠੀਕ ਹੈ ਪ੍ਰੰਤੂ ਉਸ ਦੇ ਨਾਲ ਨਾਲ ਕਿਸੇ ਨੂੰ ਇੰਨੇ ਹੁਨਰ ਦੇਣਾ ਅਤੇ ਆਪਣੇ ਹਰ ਕੰਮ ਵਿੱਚ ਮਾਹਿਰ ਤਾਂ ਹੋਣਾ ਵੀ ਇੱਕ ਬਹੁਤ ਵੱਡੀ ਗੱਲ ਹੈ ।ਇਹ ਸਾਰੀਆਂ ਹੀ ਗੱਲਾਂ ਜਾਰਦਨ ਹਹਾਮ ਵਿੱਚ ਭਰੀਆਂ ਹੋਈਆਂ ਹਨ । ਸਿਰਫ ਤਸਵੀਰਾਂ ਹੀ ਨਹੀਂ ਬਲਕਿ ਇਸ ਲੜਕੀ ਦੀਆਂ ਡਾਂਸਿੰਗ ਵਾਲੀਆਂ ਵੀਡੀਓਜ਼ ਵੀ ਲੋਕਾਂ ਵਿੱਚ ਚਰਚਿਤ ਰਹਿੰਦੀਆਂ ਹਨ । ਇੰਸਟਾਗ੍ਰਾਮ ਉੱਪਰ ਵਿੱਚ ਜਾਰਦਨ ਹਹਾਮ ਦੇ 205k ਤੋਂ ਵੀ ਵੱਧ ਫਾਲਵਰ ਹੋ ਚੁੱਕੇ ਹਨ ।ਜਾਰਦਨ ਨੇ ਪੜ੍ਹਾਈ ਵਿੱਚ ਲਾਅ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ । ਉਸ ਦੀਆਂ ਹੋਰ ਤਸਵੀਰਾਂ ਦੇਖਣ ਲਈ ਤੁਸੀਂ ਜਾਰਡਨ ਦੇ ਇੰਸਟਾਗ੍ਰਾਮ ਪੇਜ ਨੂੰ ਦੇਖ ਸਕਦੇ ਹੋ ਜਿਸ ਦਾ ਯੂਜ਼ਰਨੇਮ (@jorden90) ਹੈ। ਇੰਸਟਾਗ੍ਰਾਮ ਉੱਪਰ ਉਹ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਲੋਕ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕਰਦੇ ਹਨ । ਇੱਕ ਵਕੀਲ, ਡਾਂਸਰ, ਕੋਰੀਓਗ੍ਰਾਫਰ ਅਤੇ ਮਾਡਲ ਹੋਣ ਦੇ ਨਾਲ ਨਾਲ ਉਹ ਲੋਕਾਂ ਨੂੰ ਡਾਂਸ ਵੀ ਸਿਖਾਉਂਦੀ ਹੈ ।

Share

Leave a Reply

Your email address will not be published. Required fields are marked *