ਦੇਖੋ ਢੱਡਰੀਆਵਾਲੇ ਦੇ ਚੇਲਿਆਂ ਦੀਆਂ ਦੀ ਬੇਹੱਦ ਸ਼ਰਮਨਾਕ ਕਰਤੂਤਾਂ !!

Share

ਦੇਖੋ ਢੱਡਰੀਆਵਾਲੇ ਦੇ ਚੇਲਿਆਂ ਦੀਆਂ ਦੀ ਬੇਹੱਦ ਸ਼ਰਮਨਾਕ ਕਰਤੂਤਾਂ !!

ਸਿੱਖ ਹਲਕਿਆਂ ਚ ਜਿਥੇ ਕਸੀਏ ਸਮੇਂ ਬਾਬਾ ਢੱਡਰੀਆਂਵਾਲੇ ਦਾ ਬਹੁਤ ਸਤਿਕਾਰ ਸੀ ਓਥੇ ਹੁਣ ਉਹਨਾਂ ਵਲੋਂ ਕੀਤੇ ਜਾ ਰਹੇ ਕੁਝ ਸਿਧਾਂਤਕ ਉਲਟ ਪ੍ਰਚਾਰ ਕਰਕੇ ਉਹਨਾਂ ਖਿਲਾਫ ਸਿੱਖ ਸੰਗਤਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ। ਜਿਥੇ ਉਹਨਾਂ ਦੇ ਪ੍ਰੋਗਰਾਮ ਰੱਦ ਕਰਵਾਏ ਜਾ ਰਹੇ ਹਨ।

ਉਥੇ ਉਹਨਾਂ ਦੇ ਕੁਝ ਅੰਨੇ ਭਗਤ ਸਿੱਖ ਇਤਿਹਾਸ ਤੋਂ ਤੋਂ ਵੀ ਅੱਗੇ ਟੱਪ ਕੇ ਢੱਡਰੀਆਂਵਾਲੇ ਨੂੰ ਰੱਬ ਹੀ ਸਮਝਣ ਲੱਗ ਪਾਏ ਹਨ।ਥੱਲੇ ਕੁਝ ScreenShots ਦੇ ਰਹੇ ਹਨ ਜਿਨਾਂ ਚ ਢੱਡਰੀਆਂਵਾਲੇ ਦੇ ‘ਚੇਲੇ’ ਸਿਧਾਂਤ ਤੋਂ ਵੀ ਪਰੇ ਦੀ ਗੱਲ ਕਰਕੇ ਬੇਸ਼ਰਮੀ ਭਰੀਆਂ ਗੱਲਾਂ ਕਰ ਰਹੇ ਹਨ।

ਕੋਈ ਸ੍ਰੀ ਅਕਾਲ ਤਖ਼ਤ ਨਾਲੋਂ ਪਰਮੇਸ਼ਰਦਵਾਰ (ਢੱਡਰੀਆਂ ਵਾਲੇ ਦਾ ਡੇਰਾ) ਨੂੰ ਉੱਚਾ ਦੱਸ ਰਿਹਾ ਤੇ ਕੋਈ ਢੱਡਰੀਆਂ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਤੋਂ ਵੀ ਉੱਚਾ ਤੇ ਸਹੀ ਦੱਸ ਰਿਹਾ।ਢੱਡਰੀਆਂਵਾਲੇ ਦੇ ਚੇਲੇ ਜਿਸ ਹਿਸਾਬ ਨਾਲ ਢੱਡਰੀਆਂਵਾਲੇ ਨੂੰ ਰੱਬ ਬਣਾਕੇ ਪੇਸ਼ ਕਰ ਰਹੇ ਹਨ

ਉਸ ਹਿਸਾਬ ਨਾਲ ਸਿੱਖ ਸੰਗਤ ਤੇ ਢੱਡਰੀਆਂ ਵਾਲੇ ਦਾ ਆਪਸ ਚ ਕੋਈ ਨਾ ਕੋਈ ਪੰਥਕ ਦੋਫਾੜ ਜਰੂਰ ਪੈ ਸਕਦਾ ਹੈ। ਜੇ ਢੱਡਰੀਆਂ ਵਾਲਾ ਇਸ ਰੁਝਾਨ ਨੂੰ ਨਹੀਂ ਰੋਕਦਾ ਤਾਂ ਸਿੱਖ ਸੰਗਤ ਵਲੋਂ ਉਹਨਾਂ ਦਾ ਬਾਈਕਾਟ ਕੀਤਾ ਜਾ ਸਕਦਾ ਹੈ।

ਸਿੱਖੀ ਪ੍ਰਚਾਰ ਕਰਨ ਲਈ ਪ੍ਰਚਾਰਕ ਹੋਣਾ ਗਲਤ ਨਹੀਂ ਪਰ ਇਸ ਤਰਾਂ ਦੀਆਂ ਥੋਥੀਆਂ ਕਰਤੂਤਾਂ ਕਰਨੀਆਂ ਤੇ ਕਰਵਾਉਣੀਆਂ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ।

ਸਿਧਾਂਤ ਨਾਲੋਂ ਤੋੜਕੇ ਆਪਣੀਆਂ ਯੱਬਲੀਆਂ ਮਾਰਨੀਆਂ ਪ੍ਰਚਾਰ ਨਹੀਂ ਕਿਹਾ ਜਾ ਸਕਦਾ।ਕਦੇ ਸਰੋਵਰਾਂ ਦਾ ਵਿਰੋਧ,ਕਦੇ ਸ਼ਸਤਰਾਂ ਦਾ ਵਿਰੋਧ,ਕਦੇ ਲੰਗਰਾਂ ਦਾ ਵਿਰੋਧ ਤੇ

ਉੱਤੋਂ ਆਪ ਸੱਚੇ ਹੋਣ ਦਾ ਢਕਵੰਜ ਕਰਨਾ ਪ੍ਰਚਾਰ ਨਹੀਂ ਵਪਾਰ ਤੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਹੈ।

Share

Leave a Reply

Your email address will not be published. Required fields are marked *