ਨੀਲੀਆਂ ਫਿਲਮਾਂ ਵਾਲਿਆਂ ਦੀਆਂ ਕਾਲੀਆਂ ਕਰਤੂਤਾਂ ,ਦੇਖਲ ਵੀਡਿਓ ਵੱਧ ਤੋ ਵੱਧ ਸੇਅਰ ਕਰੋ

Videos

Share

ਅਜ ਇਕ ਮਾਮਲਾ ਧਿਆਨ ਵਿਚ ਆਇਆ ! ਜਿਸ ਵਿਚ ਇਕ ਕੁੜੀ ਨੂੰ ਘਰ ਇਕੱਲਿਆਂ ਵੇਖ ਕੇ ਇਕ ਬੰਦਾ ਮਕਾਨ ਮਾਲਕ ਨਾਲ ਉਸਦੇ ਘਰ ਆ ਗਿਆ

ਤੇ ਮਕਾਨ ਮਾਲਕ ਦੇ ਨਾਲ ਆਏ ਮੁੰਡੇ ਨੇ ਉਸ ਕੁੜੀ ਨਾਲ ਜਬਰਦਸਤੀ ਕਰਣ ਦੀ ਕੋਸ਼ਿਸ਼ ਕੀਤੀ ਜਿਸਦਾ ਉਸ ਲੜਕੀ ਨੇ ਪੁਰਜ਼ੋਰ ਵਿਰੋਧ ਕਰਦੇ ਹੋਏ ਰੋਲਾ ਪਾ ਦਿਤਾ ਰੌਲਾ ਪੈਣ ਤੇ ਉਹ ਮੁੰਡਾ ਉਥੋਂ ਭਜ ਗਿਆ…

ਉਸ ਤੋਂ ਬਾਦ ਉਹ ਲੜਕੀ ਥਾਣੇ ਆਪਦੇ ਘਰ ਦਿਆਂ ਨਾਲ ਗਈ ਤੇ ਉਥੇ ਸ਼ਿਕਾਇਤ ਦਰਜ ਕਰਵਾਈ…ਪੁਲਿਸ ਨੇ ਕੁੜੀ ਦੇ ਬਿਆਨਾਂ ਤੇ ਬੰਨਦੀ ਕਾਰਵਾਈ ਕਰ ਦਿਤੀ…

ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਵਾਰਡ ਨੰਬਰ 26 ਦੇ ਅਕਾਲੀ ਦਲ ਦੇ ਕੌਂਸਲਰ ਸੁਰਜੀਤ ਸਿੰਘ ਰਾਏ ਨੇ ਕੁੜੀ ਤੇ ਉਸਦੀ ਮਾਂ ਨੂੰ ਪਰਚਾ ਵਾਪਿਸ ਲੈਣ ਵਾਸਤੇ ਧਮਕਾਉਣਾ ਸ਼ੂਰੁ ਕਰ ਦਿਤਾ ਤੇ ਕਿਹਾ ਕੀ ਜੇਕਰ ਤੂੰ ਪਰਚਾ ਵਾਪਿਸ ਨਾ ਲਿਆ ਤਾਂ ਤੇਰੇ ਅਤੇ ਤੇਰੇ ਸਾਰੇ ਟੱਬਰ ਖਿਲਾਫ ਕਰੋਸ ਪਰਚਾ ਦਰਜ ਕਰਵਾ ਦੇਵਾਂਗਾ…

ਉਸ ਗਲ ਦਾ ਖੁਲਾਸਾ ਅਜ ਇਸ ਕੁੜੀ ਨੇ ਤੇ ਉਸਦੀ ਸਸ ਨੇ ਪਤਰਕਾਰਾਂ ਨੂੰ ਦਸਿਆ ਤੇ ਮੈ ਉਸ ਬਿਆਨ ਦੀ ਵੀਡੀਓ ਤੁਹਾਡੇ ਸਾਮਣੇ ਰਖ ਰਿਹਾ ਹਾਂ…

ਮੇਰੀ ਤੁਹਾਨੂੰ ਸਾਰਿਆ ਨੂੰ ਬੇਨਤੀ ਆ ਕੀ ਇਸ ਪੋਸਟ ਨੂੰ ਵਧ ਤੋ ਵਧ ਸ਼ੇਅਰ ਕਰੋ ਤਾਂ ਜੋ ਸੱਤਾ ਦੇ ਨਸ਼ੇ ਚ ਚੂਰ ਇਸ ਕੌਂਸਲਰ ਨੂੰ ਸਬਕ ਸਿਖਾਇਆ ਜਾ ਸਕੇ…
#ਨੀਲੀਆਂ_ਫਿਲਮਾਂ ਵਾਲਿਆਂ ਦੀਆਂ #ਕਾਲੀਆਂ_ਕਰਤੂਤਾਂ

ਅਜ ਇਕ ਮਾਮਲਾ ਧਿਆਨ ਵਿਚ ਆਇਆ ! ਜਿਸ ਵਿਚ ਇਕ ਕੁੜੀ ਨੂੰ ਘਰ ਇਕੱਲਿਆਂ ਵੇਖ ਕੇ ਇਕ ਬੰਦਾ ਮਕਾਨ ਮਾਲਕ ਨਾਲ ਉਸਦੇ ਘਰ ਆ ਗਿਆ ਤੇ ਮਕਾਨ ਮਾਲਕ ਦੇ ਨਾਲ ਆਏ ਮੁੰਡੇ ਨੇ ਉਸ ਕੁੜੀ ਨਾਲ ਜਬਰਦਸਤੀ ਕਰਣ ਦੀ ਕੋਸ਼ਿਸ਼ ਕੀਤੀ ਜਿਸਦਾ ਉਸ ਲੜਕੀ ਨੇ ਪੁਰਜ਼ੋਰ ਵਿਰੋਧ ਕਰਦੇ ਹੋਏ ਰੋਲਾ ਪਾ ਦਿਤਾ ਰੌਲਾ ਪੈਣ ਤੇ ਉਹ ਮੁੰਡਾ ਉਥੋਂ ਭਜ ਗਿਆ…

Leave a Reply

Your email address will not be published. Required fields are marked *