ਪਾਕਿਸਤਾਨ ‘ਚ SSP ਬਣੀ ਪੰਜਾਬੀ ਕੁੜੀ ਦਾ ਇਹ ਹੈ ‘ਸੱਚ’ !!

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਅੱਜਕਲ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪੰਜਾਬੀ ਕੁੜੀ ਦੇ ਪਾਕਿਸਤਾਨ ਪੁਲਿਸ ‘ਚ SSP ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਸ ਕੁੜੀ ਦੀ ਵਰਦੀ ਦੇ ਨਾਮ ਵਾਲੇ ਬੈਚ ਤੇ ਅਨੂਸ਼ ਲਿਖਿਆ ਹੋਇਆ ਹੈ ਤੇ ਕਈ ਲੋਕ ਉਸਨੂੰ ਅਨੂਸ਼ ਕੌਰ ਸਮਝਕੇ ਧੜਾਧੜ ਸ਼ੇਅਰ ਕਰ ਰਹੇ ਹਨ।

ਪਰ ਇਸਦੀ ਸੱਚਾਈ ਕੁੱਝ ਹੋਰ ਹੀ ਹੈ। ਦਰਅਸਲ ਪਾਕਿਸਤਾਨ ਪੁਲਿਸ ‘ਚ ਭਾਰਤੀ ਹੋਈ ਇਹ ਕੁੜੀ ਪੰਜਾਬੀ ਸਿੱਖ ਨਹੀਂ ਸਗੋਂ ਮੁਸਲਮਾਨ ਹੈ। ਇਸਦਾ ਪੂਰਾ ਨਾਮ ਡਾ. ਅਨੂਸ਼ ਚੌਧਰੀ ਹੈ ਤੇ ਇਹ ਪਾਕਿਸਤਾਨ ਪੁਲਿਸ ‘ਚ SSP ਨਹੀਂ SP ਹੈ। ਅਨੂਸ਼ ਪੇਸ਼ਾਵਰ ਪਾਕਿਸਤਾਨ ਦੀ ਰਹਿਣ ਵਾਲੀ ਹੈ ਤੇ ਉਹ ਪਾਕਿਸਤਾਨ ਦੀ ਪਹਿਲੀ ਔਰਤ ਸੀ ਜਿਸਨੇ ਸਾਲ 2011 ‘ਚ CSS (Central Superior Service) ਦਾ ਪੇਪਰ ਪਾਸ ਕੀਤਾ ਸੀ।


ਅਨੂਸ਼ਾਂ ਭਾਰਤ ਦੇ ਪੰਜਾਬ ਦੀ ਪੰਜਾਬੀ ਕੁੜੀ ਨਹੀਂ ਸਗੋਂ ਪਾਕਿਸਤਾਨ ਦੇ ਪੰਜਾਬ ਦੀ ਇੱਕ ਮੁਸਲਮਾਨ ਕੁੜੀ ਹੈ। ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਗ਼ਲਤਫ਼ਹਿਮੀ ਨੂੰ ਦੂਰ ਕੀਤਾ ਜਾ ਸਕੇ।

Dr Anoosh Masood Chaudhry is the first female ASP to have landed in the KPK. Dr Anoosh has also won a gold medal in medicine. Before she joined the police, Anoosh was a medical student. At the start of her joining she was appointed in Lahore but was later transferred to Abbottabad. After posting this on social media, People started appreciating her with different captions on Twitter!

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *