ਪੰਜਾਬੀ ਗਾਇਕ ਤਰਸੇਮ ਜੱਸੜ ਨੇ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਬਾਰੇ ਦੇਖੋ ਕੀ ਕਿਹਾ ..

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


Ik gal hamesha hi Ghro te apne Bapu to sikhi aa. K Galat nu galat te sahi nu sahi kehn di himmat hamesha honi chahidi aa… Film ” Nanak shah Fakir ” Jis de Vich Actors ne role kite ne Jehdi k meri Jinni k v matt aa ohde hisaab nal beadbi hai te apne aap nu bda Bura mehsoos ho riha Jdo k asi aap film line !!naal te es kitte naal talokaat rakhde han te je koi v changi movie bne ta hameshakoshish hundi aa k support krie par Sade purkhean di ya ohna di shaan di beadbi jaane ya anjaane vich hove.

Bhut dil nu thes pahunchdi hai .. Asi sabh eh jaande han k . Sade itihaas dian filma banan sanu maan hai Jive ” Chaar Sahibzaade ” movie bni. Sarean ne piaar te suppprt kiti. Eh v oda ban skdi c Par fer ehde vich Guru nanak dev Ji Di awaaz Ya ohna da role ya Mata Tripta ji da Role ,Bhai mardana ji da role. Jehde k sade role models ne .. eda kio dil te satt maarn wala kamm keeta gia. Oh v ohna te film bnai gai jihna ne ik kom di buniaad rakhi .

Nanak patshah di soch ya ohna dian sikheawan nu 3 ghnte ch band ni keeta ja skda.Mere zaati vichaar ne mainu pta k bhut ne eh kehna k hun geet gaun waale sanu sikhaun ge par maafi chauna ji mere v naam naal Singh lagda te jwaak chahe nlaik hove chahe siana piaar maa pio da onna da hi krda hunda .
Bhul chuk maafi ..

Shivcharan Jaggi Kussa

ਜੇ ਕਿਸੇ ਪੰਜਾਬੀ ਸੂਰਮੇਂ ਉਪਰ ਫ਼ਿਲਮ ਬਣਦੀ ਹੈ, ਤਾਂ ਉਸ ਨੂੰ ਸੈਂਸਰ ਬੋਰਡ ਕੱਟ-ਵੱਢ ਕੇ ਅੱਗੇ ਭੇਜਦੈ, ਅਖੇ “ਭੜ੍ਹਕਾਊ ਫ਼ਿਲਮ” ਹੈ, ਜਜ਼ਬਾਤ ਭੜ੍ਹਕ ਸਕਦੇ ਨੇ। ਪਰ ਜੇ ਨਾਨਕ ਸ਼ਾਹ ਫ਼ਕੀਰ ਕਰ ਕੇ ਸਾਰੇ ਜਗਤ ਵਿੱਚ ਵਿਰੋਧ ਹੁੰਦੈ, ਉਸ ਨੂੰ ਹਰੀ ਝੰਡੀ! ਮੈਂ ਨਾਨਕ ਸ਼ਾਹ ਫ਼ਕੀਰ ਫ਼ਿਲਮ ਦਾ ਵਿਰੋਧ ਕਰਦਾ ਹਾਂ!

-ਜੱਗੀ ਕੁੱਸਾ

ਬਿਨਾਂ ਸ਼ੱਕ ਅੱਜ ਦੇ ਸਮੇਂ ਅਾਪਣੀ ਗੱਲ ਕਹਿਣ ਲੲੀ ਸਿਨੇਮਾ ੲਿੱਕ ਸ਼ਕਤੀਸ਼ਾਲੀ ਮਾਧਿਅਮ ਹੈ ਪਰ ੲਿੱਕ ਫਿਲਮਕਾਰ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਜਿਹੇ ਵਿਸ਼ੇ ਹਨ ਜਿੰਨਾਂ ਤੇ ਕਦੇ ਫਿਲਮ ਨਹੀਂ ਬਣਾੲੀ ਜਾ ਸਕਦੀ ਅਤੇ ਨਾ ਹੀ ਕਿਸੇ ਨਿਰਮਾਤਾ ਨਿਰਦੇਸ਼ਕ ਨੂੰ ਅਜਿਹੀ ਹਿਮਾਕਤ ਕਰਨੀ ਚਾਹੀਦੀ ਹੈ । ਕੁੱਝ ਵਿਚਾਰਧਾਰਾਵਾਂ ਅਤੇ ਕੁੱਝ ਸਖਸ਼ੀਅਤਾਂ ਦਾ ਕਿਸੇ ਫਿਲਮ ਦੇ ਪੱਧਰ ਤੇ ਸਧਾਰਨੀ ਕਰਨ ਕੀਤਾ ਹੀ ਨਹੀਂ ਜਾ ਸਕਦਾ ,ਨਾ ਹੀ ੳੁਨਾਂ ਦੇ ਪੈਰੋਕਾਰਾਂ ਨੂੰ ਕਦੇ ਅਜਿਹਾ ਕਰਨ ਦੀ ਜ਼ਰੂਰਤ ਮਹਿਸੂਸ ਹੋ ਸਕਦੀ ਹੈ ।

ਸੋ ਜੋ ਲੋਕ ਕਿਸੇ ਫਿਲਮ ਰਾਹੀਂ ਕਿਸੇ ਧਾਰਮਿਕ ਫਲਾਸਫੀ ਜਾਂ ਕਿਸੇ ਧਾਰਮਿਕ ਰਹਿਬਰ ਦੀ ਸੋਚ ਤੇ ਸਿੱਖਿਅਾਵਾਂ ਨੂੰ ਵਿਸਥਾਰ ਦੇਣ ਦੀ ਗੱਲ ਕਰਦੇ ਹਨ ੳੁਹ ੳੁਸ ਧਾਰਮਿਕ ਰਹਿਬਰ ਤੇ ੳੁਸਦੇ ਫਲਸਫੇ ਤੋਂ ੳੁੱਕਾ ਹੀ ਕੋਰੇ ਹਨ ।

ਜੀ ਹਾਂ ਮੈਂ ੳੁਪਰੋਕਤ ਸਤਰਾਂ ਵਿਵਾਦਤ ਫਿਲਮ ” ਨਾਨਕ ਸ਼ਾਹ ਫ਼ਕੀਰ ” ਦੇ ਸੰਦਰਭ ‘ਚ ਲਿਖ ਰਿਹਾ ਹਾਂ । ੲਿਹ ਫਿਲਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਵੱਲੋਂ ਪਹਿਲਾਂ ਹੀ ਰੱਦ ਕਰ ਦਿੱਤੀ ਗੲੀ ਸੀ ਸੋ ਤਿੰਨ ਚਾਰ ਸਾਲ ਬਾਅਦ ੲਿਸਨੂੰ ਫੇਰ ਰਿਲੀਜ਼ ਕਰਨ ਲੲੀ ਕਥਿਤ ‘ ਸੋਧਾਂ ‘ ਤੋਂ ਬਾਅਦ ਸਿੱਖ ਸੰਗਤ ਅੱਗੇ ਪੇਸ਼ ਕਰਨਾ ਅਾਪਣੇ ਅਾਪ ‘ਚ ੲਿੱਕ ਬਹੁਤ ਹੀ ਖਿਝਾੳੂ ਅਤੇ ਭੜਕਾੳੂ ਕਾਰਜ ਹੈ ।

ਗੱਲਾਂ ਹੋਰ ਵੀ ਬਹੁਤ ਹਨ , ਮਸਲੇ ਹੋਰ ਵੀ ਬੜੇ ਹਨ , ਸਾਜਿਸ਼ਾਂ ਅਣਗਿਣਤ ਹਨ ਪਰ ਫਿਲਹਾਲ ਮੈਂ ਜਾਤੀ ਤੌਰ ਤੇ ਕਿਸੇ ਨਾਲ ਬਹਿਸ ਕਰਨ ਦੀ ਹਾਲਤ ‘ਚ ਨਹੀਂ ਹਾਂ , ਹੁਣ ਬੱਸ ਅੈਨਾਂ ਹੀ ਕਹਿਣਾਂ ਹੈ ਕਿ ਮੈਂ ੲਿਸ ਫਿਲਮ ਦੇ ਵਿਰੋਧ ‘ਚ ਅਾਪਣੇ ਵੀਰਾਂ ਭੈਣਾਂ ਦੇ ਨਾਲ ਖੜਾ ਹਾਂ ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *