ਪੰਜਾਬ ਤੋਂ ਪਾਕਿਸਤਾਨ ਜਾ ਕੇ ਵਿਆਹ ਕਰਨ ਵਾਲੀ ਨੇ ਦੇਖੋ ਅਦਾਲਤ ਵਿੱਚ ਕੀ ਬੀਆਨ ਦੇ ਦਿੱਤਾ ..

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਪਾਕਿਸਤਾਨ ਵਿਸਾਖੀ ਮਨਾਉਣ ਗਏ ਜਥੇ ਵਿਚ ਸ਼ਾਮਲ ਨੂੰਹ ਕਿਰਨ ਦੇ ਇਰਾਦਿਆਂ ਤੋਂ ਸਹੁਰਾ ਪਰਿਵਾਰ ਹੈਰਾਨ ਪ੍ਰੇਸ਼ਾਨ ਹੈ। ਉਨ੍ਹਾਂ ਮੁਤਾਬਕ ਨੂੰਹ ਕਿਰਨ ਫੇਸਬੁੱਕ ‘ਤੇ ਰੁੱਝੀ ਰਹਿੰਦੀ ਸੀ।

ਪੁੱਛਣ ‘ਤੇ ਆਖਦੀ ਹੁੰਦੀ ਸੀ ਕਿ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਨਰਿੰਦਰ ਸਿੰਘ ਦੀ 2013 ਵਿਚ ਮੌਤ ਹੋ ਗਈ ਸੀ। ਮੈਨੂੰ ਜਾਪਦਾ ਹੈ ਕਿ ਨੂੰਹ ਕਿਤੇ ਆਈਐਸਆਈ ਦੇ ਚੁੰਗਲ ਵਿਚ ਨਾ ਫਸ ਗਈ ਹੋਵੇ। ਸਹੁਰਾ ਤਰਸੇਮ ਸਿੰਘ ਨੇ ਦੱਸਿਆ ਕਿ 2005 ਵਿਚ ਉਸ ਦਾ ਪੁੱਤਰ ਨਰਿੰਦਰ ਸਿੰਘ ਦਿੱਲੀ ਕੰਮ ਕਰਦਾ ਸੀ।

ë¯à¯ ÕËêôé
AI ÁËÚ ÁËà êÆ AC
ÇÕðé ìÅñÅ çÆ ÁÅêä¶ ç¯ ñóÇÕÁ» å¶ ÇÂÕ ñóÕÆ éÅñ ê¹ðÅäÆ åÃòÆðÍ åÃòÆð : èÅñÆòÅñ

ਉਥੇ ਕਿਰਨ ਨਾਲ ਉਸ ਨੇ ਪ੍ਰੇਮ ਵਿਆਹ ਕਰਵਾਇਆ। ਜਦੋਂ ਕਿਰਨ ਨੂੰ ਘਰ ਲੈ ਕੇ ਆਇਆ ਤਾਂ ਪਰਿਵਾਰ ਰਾਜ਼ੀ ਨਹੀਂ ਸੀ। ਬਾਅਦ ਵਿਚ ਮੰਨੇ ਤਾਂ ਸਿੱਖ ਰਸਮਾਂ ਮੁਤਾਕ ਵਿਆਹ ਕੀਤਾ। ਕਿਰਨ ਦੀ ਵੱਡੀ ਧੀ 12 ਸਾਲ ਦੀ ਹੈ, ਪੁੱਤਰ ਅੱਠ ਸਾਲਾਂ ਦਾ ਤੇ ਛੋਟਾ ਮੁੰਡਾ ਛੇ ਸਾਲਾਂ ਦਾ।


ਹੈੱਡ ਗ੍ਰੰਥੀ ਤਰਸੇਮ ਸਿੰਘ ਦੱਸਦੇ ਹਨ ਕਿ ਵਿਸਾਖੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਵਿਚ ਨੂੰਹ ਸ਼ਾਮਲ ਸੀ। ਇਹ ਉਥੇ ਪੁੱਜੀ ਤਾਂ ਉਥੇ ਗਾਇਬ ਹੋ ਗਈ। ਫੇਰ ਪਤਾ ਲੱਗਾ ਕਿ ਨੂੰਹ ਨੇ ਅਮੀਨਾ ਨਾਂ ਰੱਖ ਕੇ ਨਵਾਂ ਵਿਆਹ ਕਰਵਾ ਲਿਆ ਹੈ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਤਰਸੇਮ ਮੁਤਾਬਕ ਉਨ੍ਹਾਂ ਨੇ ਨੂੰਹ ਨੂੰ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਕਮੇਟੀ ਦੀ ਸੀ ਪਰ ਸ਼੍ਰੋਮਣੀ ਕਮੇਟੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਤਰਸੇਮ ਸਿੰਘ ਨੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਤਾਂ ਕਿ ਨੂੰਹ ਬੱਚਿਆਂ ਕੋਲ ਪਰਤ ਆਵੇ। ਉਸ ਦੇ ਬੱਚਿਆਂ ਦਾ ਵੀ ਮਾਂ ਤੋਂ ਬਗੈਰ ਬੁਰਾ ਹਾਲ ਹੈ।


ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਜਾਵਦਉਲ ਹਸਨ ਨੇ ਗ੍ਰਹਿ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਮਨਾ ਬੀਬੀ ਦੀ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨ

ਅਤੇ ਵੀਜ਼ੇ ਵਿੱਚ ਵਾਧੇ ਦੀ ਮੰਗ ਵਾਲੀ ਅਰਜ਼ੀ ਉੱਤੇ ਆਉਣ ਵਾਲੇ ਸੋਮਵਾਰ ਤੱਕ ਫੈਸਲਾ ਕਰੇ। ਜੱਜ ਨੇ ਦੋਵਾਂ ਨੂੰ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਨਿਜੀ ਤੌਰ ਉੱਤੇ ਗ੍ਰਹਿ ਵਿਭਾਗ ਦੇ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *