ਪੰਜਾਬ ਨੂੰ ‘ਵੱਖਰਾ ਮੁਲਕ’ ਕਹਿਣ ਤੇ ਭਾਰਤੀ ਮੀਡੀਏ ਨੂੰ ਪਏ ਹੌਲ !!

News

Share

ਪੰਜਾਬ ਨੂੰ ‘ਵੱਖਰਾ ਮੁਲਕ’ ਕਹਿਣ ਤੇ ਭਾਰਤੀ ਮੀਡੀਏ ਨੂੰ ਪਏ ਹੌਲ !!

ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀ ਕਿ (ਉਸ ਸਮੇਂ) ਜੇ ਕਿਤੇ ਰਾਤ ਨੂੰ ਬਿੱਲੀ ਡੱਬਾ ਸੁੱਟ ਦਵੇ ਤੇ ਸਰਕਾਰੀ ਚਮਚੇ ਸੁੱਤੇ ਸੁੱਤੇ ਅੱਬੜਵਾਹੇ ਉਠਦੇ ਸੀ ਕਿ ‘ਆਗਿਆ ਭਿੰਡਰਾਂਵਾਲਾ’। ਭਾਵ ਕਿ ਉਹਨਾਂ ਦੇ ਮਨ ਚ ਸੰਤ ਜੀ ਦਾ ਖੌਫ ਹੀ ਇਹਨਾਂ ਸੀ ਕਿ ਸੰਤ ਜੀ ਦੇ ਨਾਮ ਤੋਂ ਥਰ-ਥਰ ਕੰਬਦੇ ਸੀ। ਸੰਤ ਜੀ ਵਲੋਂ ਸੇਧਿਤ ਕੀਤੀ ਆਜ਼ਾਦ ਪੰਜਾਬ ਭਾਵ ਖਾਲਿਸਤਾਨ ਦੀ ਲਹਿਰ ਅੱਜ ਇਥੋਂ ਤੱਕ

ਪਹੁੰਚ ਚੁੱਕੀ ਹੈ ਕਿ ਇੱਕ ਕਨੇਡੀਅਨ ਸੰਸਦ ਮੈਂਬਰ Kevin Lamoureux ਨੇ ਸੰਸਦ ਵਿਚ ਪੰਜਾਬ ਨੂੰ ਇੱਕ ਵੱਖਰੇ ਮੁਲਕ ਵਜੋਂ ਬੋਲ ਦਿੱਤਾ।ਜਦੋਂ ਦਾ ਇਹ ਬਿਆਨ ਅਖਬਾਰਾਂ ਵਿਚ ਆਇਆ ਉਦੋਂ ਦੇ ਭਾਰਤ ਦੇ ਮੀਡੀਏ ਨੂੰ ਹੌਲ ਜਿਹੀ ਪਈ ਜਾਂਦੇ ਪਏ ਆ। ਹਿੰਦੁਸਤਾਨ ਟਾਇਮਸ ਅਖਬਾਰ ਤਾਂ ਕਲ ਪਰਸੋ ਦਾ ਇਸੇ ਗੱਲੋਂ ਹਿੱਲਿਆ ਫਿਰਦਾ ਕਿ ਕਨੇਡੀਅਨ ਸੰਸਦ ਮੈਂਬਰ ਨੇ ਪੰਜਾਬ ਨੂੰ ‘ਵੱਖਰਾ ਮੁਲਕ’ ਕਿਵੇਂ ਕਹਿ ਦਿੱਤਾ। ਥੱਲੇ ਅਸੀਂ ਅਖਬਾਰ ਦਾ ਸਿਰਲੇਖ ਦੇ ਰਹੇ ਹਾਂ-

ਇਤਿਹਾਸ ਦਸਦਾ ਹੈ ਕਿ ਪੰਜਾਬ ਦੀ ਆਜ਼ਾਦੀ ਦੀ ਮੰਗ ਕੋਈ ਨਵੀਂ ਨਹੀਂ। 1946 ਵਿਚ ਲਾਹੌਰ ਅਸੈਂਬਲੀ ਦੇ ਬਾਹਰ ਹੋਈ ਰੈਲੀ ਦੇ ਚਸ਼ਮਦੀਦ ਗਵਾਹ ਤੇ ਸ਼ਾਲ ਕਲੱਬ ਇੰਡੀਆ ਦੇ ਚੇਅਰਮੈਨ ਜੇ.ਐਸ਼ ਮਦਾਨ ਨੇ ਖੁਲਾਸਾ ਕੀਤਾ ਕਿ ਉਸ ਵੇਲੇ ਅਕਾਲੀ ਆਗੂਆਂ ਵੱਲੋਂ ਪੁਰਾਣੇ ਪੰਜਾਬ (ਲਹਿੰਦੇ ਤੇ ਚੜ੍ਹਦੇ ਪੰਜਾਬ) ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ‘ਬਫਰ ਸਟੇਟ’ ਬਣਾਉਣ ਦੀ ਮੰਗ ਰੱਖੀ ਗਈ ਸੀ ਜਿਸ ਨੂੰ ਆਜ਼ਾਦ ਪੰਜਾਬ ਦਾ ਨਾਂ ਦਿੱਤਾ ਗਿਆ ਸੀ।

A member of Prime Minister Justin Trudeau’s government has referred to Punjab as a “country” in a statement made on the floor of the Canadian Parliament’s House of Commons.Kevin Lamoureux, a Liberal Party MP from Winnipeg in the province of Manitoba said on Wednesday while presenting a petition during routine proceedings of the

House.According to the official report on the proceedings, he said, “Mr Speaker, I have a petition that has been signed by many constituents in regard to Canada’s super visa for individuals who want to visit from abroad, whether it is from the Philippines, Punjab, or any other country.”As usual Fake News expert and “Anti Sikh and Anti Punjab” Indian Media considering it a big threat to its Bharat Mata and making issue of the statement of MP.

Share

Leave a Reply

Your email address will not be published. Required fields are marked *