ਬਾਠਿੰਡਾ ਦੇ ਗੁਰਸਿਖ ਮੁੰਡੇ ਨੇ ਮੰਗਣੀ ਇਕ ਨਾਲ ਤੇ ਵਿਅਾਹ ਦੂਜੀ ਕੁੜੀ ਨਾਲ ਕਰਵਾੂਅਾ …ਵੇਖੋ ਪੂਰੀ ਖਬਰ …

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਜਿਸ ਕੁੜੀ ਨਾਲ ਕੀਤਾ ਧੋਖਾ ੳੁਸਕੇ ਕੀ ਕਿਹਾ ਮੀਡਿਆ ਸਾਹਮਣੇ
ਕੁੜੀ ਨੇ ਦੱਸਿਅਾ ਕਿ ਮੇਰੀ ਮੰਗਣੀ ਬਾਠਿੰਡਾ ਜਿਲੇ ਦੇ ਪਿੰਡ ਧੂਰਕੋਟ ਦੇ ਇਕ ਗੁਰਸਿਖ ਮੁਡੇ ਗੁਰਸੇਵਕ ਸਿੰਘ ਪਿਤਾ ਦਾ ਨਾਮ ਪਰੀਤਮ ਸਿਘ ਨਾਲ 30 ਅਪਰੈਲ 2017 ਨੂੰ ਹੋਈ ਸੀ ,

ੳੁਸਦਾ ਸਾਰਾ ਪਰਿਵਾਰ ਮੈਨੂੰ ਸ਼ਗਨ ਪਾਕੇ ਗਿਅਾ ਸੀ ,ੳੁਸਦੀਅਾ ਦੋ ਭੈਣਾਂ
ਮੇਰੇ ਨਾਲ ਫੋਨ ਤੇ ਰੋਜਾਨਾ ਗੱਲ ਵੀ ਕਰਦੀਅਾ ਨੇ ੳੁਸਦੀ ਮਾਤਾ ਵੀ ਮੇਰੇ ਨਾਲ ਗੱਲ ਕਰਦੀ ਸੀ ਫੌਨਤੇ
4ਮਈ ਨੂੰ ਮੇਰੇ ਕੋਲ ਕਾਲ ਅਾਈ ਕਿ ਇਸ ਮੁਡੇ ਦੀ ਮੇਰੇ ਨਾਲ ਮੰਗਣੀ ਹੋਈ ਹੈ
ਤੁਸੀ ਇਹਦੇ ਨਾਲ ਰਿਸਤਾ ਕਿੳੁ ਕਰਵਾਇਅਾ ਗਾ

ਮੈ ਇਹ ਗੱਲ ਅਪਣੇ ਮੰਗਾਤਰ ਗੁਰਸੇਵਕ ਨਾਲ ਸਾਝੀ ਕੀਤੀ ਤਾ ੳੁਸਨੇ ਕਿਹਾ ਕਿ ਇਹ ਯਲਤਾ ਲੋਨ ਅੈਵੇ ਕਰਦੇ ਰਹਿਦੇ ਅਾ ਗੱਲਾ ..ਮੈ ਇਹਦੀ ਗੱਲ ਤੇ ਯਕੀਨ ਕਰ ਲਿਅਾ ..ਕਿੳੁਕਿ ਮੈਨੂੰ ਇਹ ਸੀ ਕੇ ਗੁਰਸੇਵਕ ਨੇ ਮੇਰੇ ਨਾਲ ਸਗਨ ਪ ਾਇਅਾ ਹੈ ਜੇ ਇਬੋ ਜਿਹੀ ਗੱਲ ਹੂਦੀ ਤਾ ਇਹ ਰਿਸਤਾ ਕਿਓ ਮੇਰੇ ਨਾਲ ਜੋੜਦਾ

ਕੁੜੀ ਨੇ ਕਿਹਾ ਕਿ ਇਸ ਮੁਡੇ ਨੇ ਇਕ ਪਾਸੇ ਮੇਰੀ ਜਿੰਦਗੀ ਬਰਬਾਦ ਕੀਤੀ ਤੇ ਦੂਜੇ ਪਾਸੇ ਜਿਹੜੀ ਕੁੜੀ ਦਾ ਮੈਨੂੰ ਫੋਨ ਅਾਇਅਾ ਸੀ ੳੁਸਦੀ ਜਿਦਗੀ ਬਰਬਾਦ ਕੀਤੀ
ੳੁਸਨੇ ਕਿਹਾ ਕਿ ਇਹੀ ਸੋਭਾ ਦਿਦਾ ਕੇ ਗੁਰਸਿਖ ਬੰਦਾ ਇਹੋ ਜਿਹੇ ਕੰਮ ਕਰੇ
ਮੈਨੂੰ ਇਸ ਮੁਡੇ ਦੀ ਦੇ ਵਿਅਾਹ ਬਾਰੇ ਫੇਸਬੁਕ ਤੇ ਪਤਾ ਲਗਿਅਾ ਸੀ !

ਸੋ ਕੁੜੀ ਨੇ ਪੁਲਿਸ ਪਰਸ਼ਾਸਨ ਨੂੰ ਇਹੀ ਅਪੀਲ ਕੀਤੀ ਅਾਕੇ ਮੈਨੂੰ ਇਨਸਾਫ ਚਾਹੀਦਾ …
ਬਾਠਿੰਡਾ ਦੇ ਗੁਰਸਿਖ ਮੁੰਡੇ ਨੇ ਮੰਗਣੀ ਇਕ ਨਾਲ ਤੇ ਵਿਅਾਹ ਦੂਜੀ ਕੁੜੀ ਨਾਲ ਕਰਵਾੂਅਾ …ਵੇਖੋ ਪੂਰੀ ਖਬਰ …

ਸੁਣਦੇ ਕੁੜੀ ਦੇ ਮੂਹੋ …ਵੇਖੋ ਵੀਡਿਓ ਤੇ ਕਰੋ ਸੇਅਰ

ਜਿਸ ਕੁੜੀ ਨਾਲ ਕੀਤਾ ਧੋਖਾ ੳੁਸਕੇ ਕੀ ਕਿਹਾ ਮੀਡਿਆ ਸਾਹਮਣੇ
ਕੁੜੀ ਨੇ ਦੱਸਿਅਾ ਕਿ ਮੇਰੀ ਮੰਗਣੀ ਬਾਠਿੰਡਾ ਜਿਲੇ ਦੇ ਪਿੰਡ ਧੂਰਕੋਟ ਦੇ ਇਕ ਗੁਰਸਿਖ ਮੁਡੇ ਗੁਰਸੇਵਕ ਸਿੰਘ ਪਿਤਾ ਦਾ ਨਾਮ ਪਰੀਤਮ ਸਿਘ ਨਾਲ 30 ਅਪਰੈਲ 2017 ਨੂੰ ਹੋਈ ਸੀ ,
ੳੁਸਦਾ ਸਾਰਾ ਪਰਿਵਾਰ ਮੈਨੂੰ ਸ਼ਗਨ ਪਾਕੇ ਗਿਅਾ ਸੀ ,ੳੁਸਦੀਅਾ ਦੋ ਭੈਣਾਂ
ਮੇਰੇ ਨਾਲ ਫੋਨ ਤੇ ਰੋਜਾਨਾ ਗੱਲ ਵੀ ਕਰਦੀਅਾ ਨੇ ੳੁਸਦੀ ਮਾਤਾ ਵੀ ਮੇਰੇ ਨਾਲ ਗੱਲ ਕਰਦੀ ਸੀ ਫੌਨਤੇ

4ਮਈ ਨੂੰ ਮੇਰੇ ਕੋਲ ਕਾਲ ਅਾਈ ਕਿ ਇਸ ਮੁਡੇ ਦੀ ਮੇਰੇ ਨਾਲ ਮੰਗਣੀ ਹੋਈ ਹੈ
ਤੁਸੀ ਇਹਦੇ ਨਾਲ ਰਿਸਤਾ ਕਿੳੁ ਕਰਵਾਇਅਾ ਗਾ
ਮੈ ਇਹ ਗੱਲ ਅਪਣੇ ਮੰਗਾਤਰ ਗੁਰਸੇਵਕ ਨਾਲ ਸਾਝੀ ਕੀਤੀ ਤਾ ੳੁਸਨੇ ਕਿਹਾ ਕਿ ਇਹ ਯਲਤਾ ਲੋਨ ਅੈਵੇ ਕਰਦੇ ਰਹਿਦੇ ਅਾ ਗੱਲਾ ..ਮੈ ਇਹਦੀ ਗੱਲ ਤੇ ਯਕੀਨ ਕਰ ਲਿਅਾ ..ਕਿੳੁਕਿ ਮੈਨੂੰ ਇਹ ਸੀ ਕੇ ਗੁਰਸੇਵਕ ਨੇ ਮੇਰੇ ਨਾਲ ਸਗਨ ਪ ਾਇਅਾ ਹੈ ਜੇ ਇਬੋ ਜਿਹੀ ਗੱਲ ਹੂਦੀ ਤਾ ਇਹ ਰਿਸਤਾ ਕਿਓ ਮੇਰੇ ਨਾਲ ਜੋੜਦਾ

ਕੁੜੀ ਨੇ ਕਿਹਾ ਕਿ ਇਸ ਮੁਡੇ ਨੇ ਇਕ ਪਾਸੇ ਮੇਰੀ ਜਿੰਦਗੀ ਬਰਬਾਦ ਕੀਤੀ ਤੇ ਦੂਜੇ ਪਾਸੇ ਜਿਹੜੀ ਕੁੜੀ ਦਾ ਮੈਨੂੰ ਫੋਨ ਅਾਇਅਾ ਸੀ ੳੁਸਦੀ ਜਿਦਗੀ ਬਰਬਾਦ ਕੀਤੀ
ੳੁਸਨੇ ਕਿਹਾ ਕਿ ਇਹੀ ਸੋਭਾ ਦਿਦਾ ਕੇ ਗੁਰਸਿਖ ਬੰਦਾ ਇਹੋ ਜਿਹੇ ਕੰਮ ਕਰੇ
ਮੈਨੂੰ ਇਸ ਮੁਡੇ ਦੀ ਦੇ ਵਿਅਾਹ ਬਾਰੇ ਫੇਸਬੁਕ ਤੇ ਪਤਾ ਲਗਿਅਾ ਸੀ !
ਸੋ ਕੁੜੀ ਨੇ ਪੁਲਿਸ ਪਰਸ਼ਾਸਨ ਨੂੰ ਇਹੀ ਅਪੀਲ ਕੀਤੀ ਅਾਕੇ ਮੈਨੂੰ ਇਨਸਾਫ ਚਾਹੀਦਾ ..

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *