ਬਾਬਾ ਬਕਾਲਾ ਤੋ ਗੁਰੂ ਦੇ ਸਿਖ ਵਲੋ ਵੱਡਾ ਬਿਅਾਨ ..ਜਿਹੜਾ ਬਲਾਤਕਾਰੀਅਾ ਨੂੰ ਜਾਨੋ ਮਾਰੂ ਅਾ 35 ਲੱਖ ਦਾ ਇਨਾਮ ਦੇਵਾਗਾ ਦੇਖੋ ਵੀਡਿਓ

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਅਸਿਫਾ ਦੇ ਕਾਤਿਲਾਂ ਦਾ ਸਿਰ ਵੱਡਣ ਵਾਲੇ ਨੂੰ 50 ਲੱਖ ਰੁਪਏ ਦੇਵੇਗੇ ਬਾਲੀਵੱਡ ਐਕਟਰ

ਜੰਮੂ-ਕਸ਼ਮੀਰ ਦੇ ਕਠੂਆ ਰੇਪ ਕਾਂਡ ਦੇ ਵਿਰੋਧ ‘ਚ ਬਾਲੀਵੁੱਡ ਅਭਿਨੇਤਾ ਏਜਾਜ਼ ਖਾਨ ਆਪਣੀ ਮਰਿਆਦਾ ਭੁੱਲ ਬੈਠੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੁਲਜ਼ਮਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਉਹ 50 ਲੱਖ ਰੁਪਏ ਦਾ ਇਨਾਮ ਦੇਣਗੇ। ਲਗਭਗ ਸੱਤ ਮਿੰਟ ਦੀ ਇਸ ਵੀਡੀਓ ‘ਚ ਏਜਾਜ਼ ਨੇ ਬੀ. ਜੇ. ਪੀ. ਦੀਆਂ ਮਹਿਲਾ ਮੰਤਰੀਆਂ ਨਾਲ ਵੀ ਭਾਜਪਾ ਦੇ ਕਈ ਵੱਡੇ ਨੇਤਾਵਾਂ ‘ਤੇ ਰੱਜ ਕੇ ਨਿਸ਼ਾਨਾ ਵਿੰਨ੍ਹਿਆ।

ਉਨ੍ਹਾਂ ਕਿਹਾ ਕਿ ਇਸ ਕੇਸ ‘ਚ ਜੋ ਲੋਕ ਹੱਥਾਂ ‘ਚ ਤਿਰੰਗਾ ਲੈ ਕੇ ਮੁਲਜ਼ਮਾਂ ਦੇ ਬਚਾਅ ‘ਚ ਖੜ੍ਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਮੈਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਮਾਰੋ ਕਿਉਂਕਿ ਅਸਲੀ ਦਰਿੰਦੇ ਇਹ ਹਨ।’

ਹਾਲਾਂਕਿ ਏਜਾਜ਼ ਨੇ ਇਸ ਵੀਡੀਓ ‘ਚ ਬੇਹੱਦ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ। ਬੇਹੱਦ ਗੁੱਸੇ ‘ਚ ਦਿਖ ਰਹੇ ਏਜਾਜ਼ ਨੇ ਕਿਹਾ, ‘ਜੇਕਰ ਮੇਰੇ ਵੱਸ ‘ਚ ਹੁੰਦਾ ਤਾਂ ਮੈਂ ਇਨ੍ਹਾਂ ਦਰਿੰਦਿਆਂ ਦਾ ਸਿਰ ਵੱਢ ਦਿੰਦਾ।’ ਏਜਾਜ਼ ਨੇ ਉਨਾਵ ਕੇਸ ਦਾ ਵੀ ਇਸ ਵੀਡੀਓ ‘ਚ ਜ਼ਿਕਰ ਕੀਤਾ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *