ਬੱਬੂ ਮਾਨ ਦੇ ਫੈਨ ਦੀ ਗੁੰਡਾਗਰਦੀ ,ਪੰਡਿਤਰਾਓ ਨੂੰ ਧਮਕੀ ਅਤੇ ਪੰਜਾਬ ਪੁਲਿਸ ਨੂੰ ਸ਼ਰੇਆਮ ਚੈਲੰਜ..

Share

ਬੱਬੂ ਮਾਨ ਦੇ ਫੈਨ ਦੀ ਗੁੰਡਾਗਰਦੀ ,ਪੰਡਿਤਰਾਓ ਨੂੰ ਧਮਕੀ ਅਤੇ ਪੰਜਾਬ ਪੁਲਿਸ ਨੂੰ ਸ਼ਰੇਆਮ ਚੈਲੰਜ..


ਹੁਣੇ ਹੁਣੇ ਇਕ ਨਿਜੀ ਚੈਨਲ ਦੇ ਪੇਜ ਤੇ ਇੱਕ ਵੀਡੀਓ ਅਪਲੋਡ ਹੋਇਆ ਹੈ ਜਿਸ ਚ ਇੱਕ ਰਿਪੋਟਰ ਬੱਬੂ ਮਾਨ ਦੇ ਇੱਕ ਫੈਨ ਨੂੰ ਸਵਾਲ ਕਰਦਾ ਹੈ ਕੀ ਸਿਧੂ ਮੂਸੇਵਾਲੇ ਵਾਂਗ ਤੁਸੀਂ ਵੀ ਆਪਣਾ ਸ਼ੋ ਬੰਦ ਕਰੋਗੇ ਅਗਰ ਇਸਦਾ ਵਿਰੋਧ ਹੁੰਦਾ ਹੈ

ਤਾਂ ਇਸ ਦੇ ਬੜੇ ਹੀ ਹੰਕਾਰ ਦੇ ਲਿਹ੍ਜੇ ਨਾਲ ਓਹ ਬੰਦਾ ਕਹਿੰਦਾ ਹੈ ਕੀ ਓਸ ਬੰਦੇ (ਸਿਧੂ ਮੂਸੇ ਆਲਾ ) ਨੇ ਹੀ ਸ਼ੋ ਬੰਦ ਕਰਤਾ ਪਰ ਅਸੀਂ ਤਾਂ ਓਸ ਵਿਰੋਧ ਕਰਨ ਵਾਲੇ ਪੰਡਿਤ ਰਾਓ ਨੂੰ ਬੰਨ੍ਹ ਕੇ ਬਿਠਾ ਲੈਣਾ ਹੈ…

ਤੇ ਓਸਦੇ ਸਾਹਮਣੇ ਹੀ “ਮਿੱਤਰਾਂ ਨੂੰ ਸ਼ੋਂਕ ਹਥਿਆਰਾਂ” ਦਾ ਅਤੇ “ਚੋਥਾ ਪੇੱਗ ਲਾ ਕੇ ਤੇਰੀ ਬਾਂਹ ਫੜਨੀ “ਵਰਗੇ ਗਾਨੇ ਵੀ ਚਲਣਗੇ ,ਜੋਕਿ ਸ਼ਰੇਆਮ ਗੁੰਡਾ ਗਰਦੀ ਹੈ ਅਤੇ ਸਿਧੇ ਤੌਰ ਤੇ ਧਮਕੀ ਹੈ …ਓਹ ਬੰਦਾ ਇਸ ਤੇ ਹੀ ਬਸ ਨਹੀ ਹੋਇਆ ਓਸ ਨੇ

ਹੋਰ ਵੀ ਬਹੁਤ ਕੁਸ਼ ਪੰਡਿਤ ਜੀ ਬਾਰੇ ਕਿਹਾ ਕੀ ਓਹ ਹਿੰਦੀ ਫ਼ਿਲਮਾ “ਜਿਸਮ ਤੇ ਹੋਰ ਅਸਲੀਲ ਫਿਲਮਾਂ ਨੂੰ ਬੰਦ ਕਰਾਉਣ ਅਤੇ ਓਹਨਾ ਦਾ ਵਿਰੋਧ ਕਰਨ ਪਰ ਸਾਡਾ ਸ਼ੋ ਅਸੀਂ ਨਹੀ ਬੰਦ ਕਰਾਂਗੇ ,ਓਹ ਬੰਦੇ ਨੇ ਇਥੇ ਹੀਂ ਨਹੀ ਬਸ ਕੀਤੀ ਕਿਹਾ

ਕੀ ਪੰਜਾਬ ਦੀ ਇੱਕ ਕੁੜੀ ਜੋ ਕੀ ਹਾਲੀਵੁੱਡ ਚ ਸ਼ਰੇਆਮ ਗੰਦ ਪਾ ਰਹੀ ਹੈ ਓਹਦੇ ਬਾਰੇ ਕਿਓਂ ਨੀ ਬੋਲਦਾ ਅਸੀਂ ਤਾਂ ਨਸ਼ੇ ਅਤੇ ਹਥਿਆਰ ਵਾਲੇ ਗਾਣੇ ਸ਼ਰੇਆਮ


ਚਲਣਗੇ ਇਥੇ ਇਹ ਵੀ ਸੋਚਣਾ ਬਣਦਾ ਹੈ ਕੀ ਜਿਥੇ ਪੰਜਾਬ ਪੁਲਿਸ ਨੇ ਇਸ ਤਰਾਂ ਦੇ ਗਾਣਿਆਂ ਤੇ ਪੰਜਾਬ ਚ ਪੂਰੀ ਤਰਾਂ ਬੈਨ ਲਾ ਰਖਿਆ ਹੈ ਅਤੇ ਇਥੇ ਸ਼ਰੇਆਮ ਪੁਲਿਸ ਨੂੰ ਚੈਲੰਜ ਹੈ ,ਹੁਣ ਦੇਖਣਾ ਇਹ ਹੋਵੇਗਾ ਕੀ ਪੁਲਿਸ ਇਥੇ ਮੂਕ ਦਰਸ਼ਕ


ਬਣ ਕੇ ਇਹਨਾ ਲਚਰਤਾ ਫੈਲਾਉਣ ਵਾਲਿਆਂ ਤੋਂ ਡਰ ਕੇ ਘੁਰਨੇ ਚ ਵੜਦੀ ਹੈ ਜਾ ਇਹਨਾ ਤੇ ਕੋਈ ਕਾਰਵਾਈ ਪਾਉਂਦੀ ਹੈ ਕਿਓਂ ਇਹ ਤਾਂ ਸ਼ਰੇਆਮ ਚੈਲੰਜ ਹੈ ਅਤੇ ਪੰਜਾਬ ਦੀ ਪੁਲਿਸ ਦੀ ਇਜ੍ਜਤ ਦਾ ਸਵਾਲ ਹੈ ਅਤੇ ਵੱਡਾ ਸਵਾਲ ਓਹਨਾ


ਪੰਜਾਬੀਆਂ ਨੂੰ ਹੈ ਕੀ ਓਹ ਪੰਡਿਤ ਰਾਓ ਜੀ ਦਾ ਇਸ ਚ ਸਾਥ ਦਿੰਦੇ ਹਨ ਜਾ ਓਹ ਵੀ ਫੋਕੇ ਦਿਖਾਵੇ ਮਾਤਰ ਸਿਰਫ ਮਸ਼ਹੂਰੀ ਲਈ ਪੰਡਿਤ ਰਾਓ ਨਾਲ ਫੋਟੋਆਂ ਤੱਕ ਸੀਮਤ ਹਨ ,


ਇਥੇ ਤੁਹਾਨੂੰ ਦੱਸ ਦੀਏ ਕੀ ਕੁਝ ਦਿਨ ਪਹਿਲਾਂ ਪੰਡਿਤ ਜੀ ਨੇ ਬੱਬੂ ਮਾਨ ਨੂ ਇੱਕ ਚਿੱਠੀ ਰਾਹੀ ਲੱਚਰ ਗਾਣੇ ਗਾਉਣ ਤੋਂ ਵਰਜਿਆ ਸੀ …….ਗੱਲ ਹੁਣ ਤੁਹਾਡੇ ਤੇ ਖੜੀ ਹੈ ਪੰਜਾਬੀਓ

Share

Leave a Reply

Your email address will not be published. Required fields are marked *