ਭਾੲੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਅਾਂ ‘ਤੇ ਗੁਰੂ ਘਰ ਵਿੱਚ ਹਮਲਾ ..

News

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਹੁਣੇ-ਹੁਣੇ ਪਤਾ ਲੱਗਾ ਹੈ ਕਿ ਸਿੱਖ ਵਿਦਵਾਨ ਭਾੲੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਅਾਂ ‘ਤੇ ੲਿੰਗਲੈਂਡ ਦੇ ਸ਼ਹਿਰ ਸਾੳੂਥਹਾਲ ਦੇ ਗੁਰਦੁਅਾਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਅੈਵੀਨਿੳੂ ‘ਚ ਚਰਨ ਸਿੰਘ ਅਤੇ ਸਾਥੀਅਾਂ ਨੇ ਹਮਲਾ ਕੀਤਾ।
ਜਿਨ੍ਹਾਂ ਦਾ ਪਿਛੋਕੜ ਦਮਦਮੀ ਟਕਸਾਲ ਦਾ ਦੱਸਿਅਾ ਜਾ ਰਿਹਾ ਹੈ। ੲਿਸ ਹਮਲੇ ‘ਚ ਭਾੲੀ ਅਮਰੀਕ ਸਿੰਘ ਹੋਰਾਂ ਦੀ ਦਸਤਾਰ ਲਾਹ ਦਿੱਤੀ ਗੲੀ ਅਤੇ ਸਿਰ ਵਿੱਚ ਕੜੇ ਮਾਰੇ ਗੲੇ। ਸਿੱਖਾਂ ਦੀ ੲਿਹ ਭਰਾ ਮਾਰੂ ਜੰਗ ਸਿੱਖ ਕੌਮ ਲੲੀ ਮਾਰੂ ਸਿੱਧ ਹੋ ਰਹੀ ਹੈ।


ਗੁਰਦੁਆਰਾ ਸਿੰਘ ਸਭਾ ਸਲੋਹ ਇੰਗਲੈਂਡ ਵਲੋਂ ਚਲ ਰਹੇ ਤਿੰਨ ਦਿਨਾਂ ਚੇਤਨਾਂ ਦਿਵਸ ਸਮਾਗਮ ਵਿੱਚ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਉਪਰ ਕੁਝ ਗੁੰਡਾਗਰਦੀ ਨਸਲ ਦਿਆਂ ਅਖੌਤੀ ਲੋਕਾਂ ਵਲੋਂ ਸਾਊਥਹਾਲ ਵਿਖੇ ਹਮਲਾ ਕਰਕੇ ਪੱਗ ਉਤਾਰਣ ਦੀ ਖਬਰ ਸਾਹਮਣੇ ਆਉਣ ਨਾਲ ਇਕ ਵਾਰੀ ਫਿਰ ਤੋਂ ਸਾਊਥਹਾਲ ਇੰਗਲੈਂਡ ਦੀਆਂ ਸੰਗਤਾਂ ਨੂੰ ਸ਼ਰਮਸਾਰ ਹੋਣਾਂ ਪਿਆ ਹੈ .ਇਹ ਹਾਦਸਾ ਗਿਣੀ ਮਿਥੀ ਵਿਊਂਤ ਨਾਲ ਵਾਪਰਿਆ ਦਸਿਆ ਜਾ ਰਿਹਾ ਹੈ.

ਪ੍ਰਬੰਧਕਾਂ ਦੀ ਹਾਜਰੀ ਵਿੱਚ ਕੁਝ ਗੁੰਡਾਅੰਸਰਾਂ ਵਲੋਂ ਵੀਚਾਰ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਅਤੇ ਭਾਈ ਅਮਰੀਕ ਸਿੰਘ ਜੀ ਤੇ ਵਿਚਾਰ ਕਰਨ ਦੀ ਜਗ੍ਹਾ ਆਪਣੀ ਬੁਖਲਾਹਟ ਦਾ ਪ੍ਰਗਟਾਵਾ ਕਰਦਿਆਂ ਹਮਲਾ ਕਰਕੇ ਪੱਗ ਉਤਾਰੀ ਗਈ ਜਿਸ ਵਿੱਚ ਪ੍ਰਬੰਧਕ ਸਿਰਫ ਮੂਕਦਰਸ਼ਕ ਬਣੇ ਤਮਾਸ਼ਾ ਦੇਖਦੇ ਰਹੇ.

ਇਥੇ ਆਪ ਸੰਗਤਾਂ ਨੂੰ ਦਸਣਾਂ ਜਰੂਰੀ ਹੈ ਕਿ ਇਹ ਸਮਾਗਮ ਟਕਸਾਲ ਅਤੇ ਮਿਸ਼ਨਰੀਆਂ ਦੇ ਆਪਸੀ ਮੱਤਭੇਦਾਂ ਨੂੰ ਦੂਰ ਕਰਨ ਲਈ ਉਲੀਕਿਆ ਗਿਆ ਸੀ .ਜਿਸ ਵਿੱਚ ਭਾਈ ਰਾਮ ਸਿੰਘ ਜੀ ਟਕਸਾਲ ਮੁਖੀ ਸੰਗਰਾਵਾਂ ਵਾਲੇ ਅਤੇ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਖਾਸ ਤੌਰ ਤੇ ਪਹੁੰਚੇ ਸਨ

Share

Leave a Reply

Your email address will not be published. Required fields are marked *