ਰਾਤ ਨੂੰ ਸੌਂਣ ਤੋਂ ਪਹਿਲਾਂ ਸਿਰਫ਼ 6 ਦਿਨ ਖਾਓ ਇੱਕ ਇਲਾਇਚੀ ਤੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ ..

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

ਅਲੈਚੀ ਬਹੁਤ ਸਵਾਦਿਸ਼ਟ ਹੁੰਦੀ ਹੈ |ਆਮ ਤੌਰ ਤੇ ਇਸਦਾ ਉਪਯੋਗ ਖਾਣੇ ਦੇ ਪਦਾਰਥਾਂ ਵਿਚ ਕੀਤਾ ਜਾਂਦਾ ਹੈ |ਅਲੈਚੀ ਛੋਟੀ ਅਤੇ ਵੱਡੀ ਦੋ ਪ੍ਰਕਾਰ ਦੀ ਹੁੰਦੀ ਹੈ |ਛੋਟੀ ਅਲੈਚੀ ਕੌੜੀ ,ਸ਼ੀਤਲ ,ਤਿੱਖੀ ,ਸੁਗੰਧਿਤ ,ਪਿੱਤਕਾਰ ,ਅਤੇ ਰੱਖਿਅਕ ਹੁੰਦੀ ਹੈ ਅਤੇ ਗੈਸ ,ਬਲਗਮ ,ਬਵਾਸੀਰ ,ਟੀ.ਬੀ ,ਬਸਿਤ ਰੋਗ (ਧੁੰਨੀ ਦੇ ਨਿਚਲਾ ਹਿੱਸਾ) ,ਗਲੇ ਬਿਮਾਰੀ ,ਪੇਸ਼ਾਬ ਕਰਨ ਵਿਚ ਕਸ਼ਟ ਜਾਂ ਜਲਣ ,ਪਥਰੀ ਅਤੇ ਜਖਮ ਦਾ ਨਾਸ਼ ਕਰਦੀ ਹੈ |


ਵੱਡੀ ਅਲੈਚੀ ਤਿੱਖੀ .ਸੁਗੰਧਿਤ ,ਪਾਚਕ ,ਸ਼ੀਤਲ ,ਅਤੇ ਪਾਚਣ ਸ਼ਕਤੀਵਰਧਕ ਹੁੰਦੀ ਹੈ |ਇਹ ਕਫ਼ ,ਪਿੱਤ ,ਖੂਨ ਦੇ ਰੋਗ ,ਦਿਲ ਦੇ ਰੋਗ ,ਉਲਟੀ ,ਜਲਣ ਅਤੇ ਮੂੰਹ ਦਰਦ ਅਤੇ ਸਿਰ ਦੇ ਦਰਦ ਨੂੰ ਦੂਰ ਕਰਦੀ ਹੈ |ਜਿਸ ਤਰਾਂ ਨਾਲ ਤੁਲਸੀ ਨੂੰ ਜੜੀ-ਬੂਟੀਆਂ ਅਤੇ ਔਸ਼ੁੱਧੀਆਂ ਵਿਚ ਸਭ ਤੋਂ ਉੱਤਮ ਮੰਨਿਆਂ ਗਿਆ ਹੈ ,ਉਸ ਤਰਾਂ ਅਲੈਚੀ ਣ ਮਸਾਲਿਆਂ ਵਿਚ ਸਭ ਤੋਂ ਹਿੱਤਕਰੀ ਮੰਨਿਆਂ ਜਾਂਦਾ ਹੈ |


ਅਲੈਚੀ ਭਾਰਤ ਵਿਚ ਬਹੁਤ ਪ੍ਰਸਿੱਧ ਹੈ ,ਸੁਗੰਧ ਅਤੇ ਮਜਬੂਤ ਸਵਾਦ ਦੇ ਕਾਰਨ ਅਲੈਚੀ ਦਾ ਇਸਤੇਮਾਲ ਪਰੰਪਰਾਗਤ ਭਾਰਤੀ ਵਿਅੰਜਨਾਂ ਵਿਚ ਕੀਤਾ ਜਾਂਦਾ ਹੈ |ਇਹ ਨਾ ਕੇਵਲ ਸਵਾਦ ਦਿੰਦੀ ਹੈ ਬਲਕਿ ਅਲੈਚੀ ਦੇ ਕਿ ਸਵਸਥ ਲਾਭ ਵੀ ਹਨ ,ਜੋ ਇਸਨੂੰ ਪਸੰਦਿਦਾ ਮਸਾਲਾ ਬਣਾਉਂਦੇ ਹਨ |ਵੈਸੇ ਤਾਂ ਅਲੈਚੀ ਨੂੰ ਕਦੇ ਵੀ ਖਾਦਾ ਜਾ ਸਕਦਾ ਹੈ ,ਪਰ ਰਾਤ ਨੂੰ ਸੌਣ ਤੋਂ ਪਹਿਲਾਂ 1 ਅਲੈਚੀ ਨੂੰ ਸੇਵਨ ਤੁਹਾਨੂੰ ਬਹੁਤ ਫਾਇਦਾ ਦੇ ਸਕਦਾ ਹੈ |


ਅਲੈਚੀ ਨੂੰ ਖਾਣਾ ਦੇ 20 ਅਦਭੁੱਤ ਫਾਇਦੇ………………………….

ਪਾਚਣ ਵਿਚ ਸੁਧਾਰ ਕਰਦੀ ਹੈ – ਅਲੈਚੀ ਪੇਟ ਵਿਚ ਗੈਸਟ੍ਰਿਕ ਰਸ ਦੇ ਨਿਯਮਿਤ ਉਤਸਰਜਣ ਵਿਚ ਮੱਦਦ ਕਰਦੀ ਹੈ |ਪੇਟ ਦੀਆਂ ਬਿਮਾਰੀਆਂ ਨਾਲ ਪੀੜਿਤ ਲੋਕਾਂ ਦੇ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ,ਅਲੈਚੀ ਪੇਟ ਏਠਣ ਅਤੇ ਹਿਚਕੀ ਤੋਂ ਰਾਹਤ ਵੀ ਦਿਲਾ ਸਕਦੀ ਹੈ |


ਮੂਤਰ ਸੰਕ੍ਰਮਣ ਦਾ ਇਲਾਜ ਕਰਦੀ ਹੈ – ਅਲੈਚੀ ਇੱਕ ਮੂਤਰਵਰਧਕ ਹੈ ਅਤੇ ਪੇਸ਼ਾਬ ਨੂੰ ਵਧਾਉਣ ਵਿਚ ਮੱਦਦ ਕਰਦੀ ਹੈ |ਇਹ ਮੂਤਰ ਪਥ ਦੇ ਸੰਕ੍ਰਮਣ ਨੂੰ ਵੀ ਠੀਕ ਕਰ ਸਕਦੀ ਹੈ |

ਮੂੰਹ ਦੀਆਂ ਸਮੱਸਿਆਵਾਂ ਤੋਂ ਬਚਾਏ –

ਇਹ ਦੰਦ ਅਤੇ ਗਮ ਦੇ ਸੰਕ੍ਰਮਣ ਦੇ ਇਲਾਜ ਵਿਚ ਵੀ ਮੱਦਦ ਕਰ ਸਕਦੀ ਹੈ |ਅਲੈਚੀ ਦਾ ਸਭ ਤੋਂ ਆਮ ਲਾਭ ਇਹ ਹੈ ਕਿ ਇਹ ਮੂੰਹ ਨੂੰ ਤਾਜਾ ਰੱਖਣ ਵਿਚ ਮੱਦਦ ਕਰਦੀ ਹੈ |ਗਾਇਕ ਦੇ ਲਈ ਅਲੈਚੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਆਵਾਜ ਸੁਧਾਰਨ ਵਿਚ ਸਹਾਇਤਾ ਕਰਦੀ ਹੈ |

ਟਾੱਨਿਕ –

ਇਹ ਭੁੱਖ ਨੂੰ ਵਧਾਉਂਦੀ ਹੈ ,ਇਹ ਅਲੈਚੀ ਮੂੰਹ ਦੇ ਅਲਸਰ ਤੋਂ ਵੀ ਰਾਹਤ ਦਿਲਾ ਸਕਦੀ ਹੈ |ਇਹ ਤੰਤ੍ਰਿਕਾ ਤੰਤਰ ਦੇ ਕੰਮਕਾਜ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਕਮਜੋਰੀ ਤੋਂ ਵੀ ਰਾਹਤ ਦਿਲਾ ਸਕਦੀ ਹੈ |

ਖਾਂਸੀ ਵਿਚ ਲਾਭਕਾਰੀ –

ਛੋਟੀ ਅਲੈਚੀ ਦੇ ਦਾਣਿਆਂ ਨੂੰ ਤਵੇ ਉੱਪਰ ਭੁੰਨ ਕੇ ਚੂਰਨ ਬਣਾ ਲਵੋ |ਇਸ ਚੂਰਨ ਵਿਚ ਦੇਸੀ ਘਿਉ ਅਤੇ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਖਾਂਸੀ ਵਿਚ ਲਾਭ ਮਿਲਦਾ ਹੈ |


ਹਿਚਕੀ – 1 ਅਲੈਚੀ ਨੂੰ ਪੀਸ ਕੇ ਪਾਣੀ ਵਿਚ ਮਿਲਾ ਕੇ ਉਬਾਲੋ |ਜਦ ਪਾਣੀ ਅੱਧਾ ਬਚ ਜਾਵੇ ਤਾਂ ਗਰਮ-ਗਰਮ ਹੀ ਇਹ ਕਾੜਾ ਰੋਗੀ ਨੂੰ ਪਿਲਾਉਣ ਨਾਲ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ |


ਮਾਨਸਿਕ ਤਣਾਵ – ਅਲੈਚੀ ਦੇ ਕਾੜੇ ਦਾ ਪ੍ਰਯੋਗ ਕਰਨ ਨਾਲ ਡਿਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ |ਅਲੈਚੀ ਦੇ ਦਾਣਿਆਂ ਦਾ ਪਾਊਡਰ ਬਣਾ ਕੇ ਇਸਨੂੰ ਪਾਣੀ ਵਿਚ ਉਬਾਲੋ ਅਤੇ ਇਸ ਕਾਦੇ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਪੀਓ |ਇਸ ਨਾਲ ਲਾਭ ਮਿਲਦਾ ਹੈ |

ਬਵਾਸੀਰ –

ਛੋਟੀ ਅਲੈਚੀ ਨੂੰ ਪੀਸ ਕੇ ਉਸ ਵਿਚ ਅੱਧਾ ਕੱਪ ਪਾਣੀ ਮਿਲਾ ਕੇ 4 ਹਫਤਿਆਂ ਤੱਕ ਪੀਣ ਨਾਲ ਬਵਾਸੀਰ ਵਿਚ ਨਿਕਲ ਰਹੇ ਮੌਕੇ ਸੁੱਕ ਜਾਂਦੇ ਹਨ |

ਚੱਕਰ ਆਉਣਾ –

ਛੋਟੀ ਅਲੈਚੀ (ਛਿੱਲਕੇ ਸਮੇਤ) ਦੇ ਕਾਦੇ ਨੂੰ ਗੁੜ ਵਿਚ ਮਿਲਾ ਕੇ ਸਵੇਰੇ ਅਤੇ ਸ਼ਾਮ ਨੂੰ ਖਾਣ ਨਾਲ ਚੱਕਰ ਆਉਂਦੇ ਬੰਦ ਹੋ ਜਾਂਦੇ ਹਨ |

ਬੁੱਲਾਂ ਦਾ ਫਟਣਾ –

ਬੁੱਲਾਂ ਉੱਪਰ ਪੇਪੜੀ ਜੰਮ ਜਾਂਦੀ ਹੈ ਅਤੇ ਉਤਾਰਨ ਉੱਪਰ ਬਹੁਤ ਦਰਦ ਹੁੰਦਾ ਹੈ |ਇਸਦੇ ਲਈ ਅਲੈਚੀ ਨੂੰ ਪੀਸ ਕੇ ਮੱਖਣ ਮਿਲਾ ਕੇ ਘੱਟ ਤੋਂ ਘੱਟ 7 ਦਿਨ ਤੱਕ ਸਵੇਰੇ ਅਤੇ ਸ਼ਾਮ ਬੁੱਲਾਂ ਉੱਪਰ ਲਗਾਉਣ ਨਾਲ ਲਾਭ ਹੁੰਦਾ ਹੈ |

ਗਲੇ ਜਾਂ ਸੀਨੇ ਵਿਚ ਜਲਣ –

ਗਲੇ ਜਾਂ ਸੀਨੇ ਵਿਚ ਜਲਣ ਹੋਵੇ ਮ,ਸਰੀਰ ਵਿਚ ਐਸਿਡ ਬਣਦਾ ਹੈ ਤਾਂ ਵੰਸ਼ਲੋਚਣ ,ਛੋਟੀ ਅਲੈਚੀ ,ਤੇਜਪਾਤ ,ਛੋਟੀ ਹਰੜ ,ਮੇਥੇ ,ਬਚ ,ਆਂਵਲਾ ,ਅਰਕਕਰਾ ਸਭ ਨੂੰ ਸਮਾਨ ਮਾਤਰਾ ਲੈ ਕੇ ਚੂਰਨ ਬਣਾ ਲਵੋ |ਇਸ ਚੂਰਨ ਨੂੰ ਇੱਕ-ਇੱਕ ਚਮਚ ਦੋ ਵਾਰ ਪਾਣੀ ਦੇ ਨਾਲ ਸੇਵਨ ਕਰਨ ਨਾਲ ਲਾਭ ਮਿਲਦਾ ਹੈ |

ਹਾਜਮੇ ਦੀ ਪ੍ਰਕਿਰਿਆਂ ਦਰੁਸਤ ਹੁੰਦੀ ਹੈ –

ਕਦੇ ਇਹ ਸੋਚਿਆ ਹੈ ਕਿ ਭੋਜਨ ਦੇ ਬਾਅਦ ਅਲੈਚੀ ਨੂੰ ਸੌਂਫ ਦੇ ਨਾਲ ਹੀ ਕਿਉਂਕਿ ਖਾਦਾ ਜਾਂਦਾ ਹੈ ? ਦਰਾਸਲ ਅਲੈਚੀ ਵਿਚ ਮੌਜੂਦ ਤੱਤ ਹਾਜਮੇ ਦੀ ਪ੍ਰਕਿਰਿਆਂ ਦੀ ਗਤੀ ਨੂੰ ਤੇਜ ਕਰਨ ਵਿਚ ਸਹਾਇਕ ਹੁੰਦੇ ਹਨ |ਅਲੈਚੀ ਪੇਟ ਦੀ ਅੰਦਰੂਨੀ ਲਾਈਨਿੰਗ ਦੀ ਜਲਣ ਨੂੰ ਸ਼ਾਂਤ ਕਰਦੀ ਹੈ |

ਫੇਫੜਿਆਂ ਦੀ ਸਮੱਸਿਆ ਤੋਂ ਛੁਟਕਾਰਾ –

ਹਰੀ ਅਲੈਚੀ ਨਾਲ ਫੇਫੜਿਆਂ ਵਿਚ ਖੂਨ ਸੰਚਾਰ ਤੇਜ ਗਤੀ ਨਾਲ ਹੋਣ ਲੱਗਦਾ ਹੈ ,ਇਸ ਨਾਲ ਸਾਹ ਲੈਣ ਦੀ ਸਮੱਸਿਆ ਜਿਵੇਂ ਦਮਾਂ ,ਤੇਜ ਜੁਕਾਮ ਅਤੇ ਖਾਂਸੀ ਜਿਹੇ ਰੋਗਾਂ ਦੇ ਲੱਛਣਾ ਵਿਚ ਕਮੀ ਆਉਂਦੀ ਹੈ |ਆਯੁਰਵੇਦ ਵਿਚ ਅਲੈਚੀ ਨੂੰ ਗਰਮ ਤਾਸੀਰ ਦਾ ਮੰਨਿਆ ਜਾਂਦਾ ਹੈ ਜੋ ਸਰੀਰ ਨੂੰ ਅੰਦਰ ਤੋਂ ਗਰਮ ਕਰਦਾ ਹੈ |ਇਸ ਨਾਲ ਬਲਗਮ ਅਤੇ ਕਫ਼ ਬਾਹਰ ਨਿਕਲ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ ਵਿਚ ਮੱਦਦ ਮਿਲਦੀ ਹੈ |

ਜਹਿਰੀਲੇ ਤੱਤਾਂ ਨੂੰ ਦੂਰ ਕਰਦੀ ਹੈ ਅਲੈਚੀ

ਸਰੀਰ ਵਿਚੋਂ ਜਹਿਰੀਲੇ ਤੱਤਾਂ ਨੂੰ ਨਸ਼ਟ ਕਰਨ ਵਿਚ ਅਲੈਚੀ ਬਹੁਤ ਮੱਦਦ ਕਰਦੀ ਹੈ |ਇਹ ਫ੍ਰੀ ਰੇਡੀਕਲਸ ਦਾ ਵੀ ਮੁਕਾਬਲਾ ਕਰਦੀ ਹੈ |ਅਲੈਚੀ ਮੈਗਨੀਜ ਨਾਮਕ ਖਨਿਜ ਦਾ ਵੀ ਇਕ ਵੱਡਾ ਸਰੋਤ ਹੈ |ਮੈਗਨੀਜ ਨਾਲ ਅਜਿਹੇ ਇੰਜਾਇਮ ਉਤਪੰਨ ਹੁੰਦੇ ਹਨ ਜੋ ਫ੍ਰੀ ਰੇਡੀਕਲਸ ਨੂੰ ਖਤਮ ਕਰਕੇ ਖਾ ਜਾਂਦੇ ਹਨ |ਇਸ ਵਿਚ ਜਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *