ਲਾਵਾਂ ਲੈਂਦੇ ਲਾੜੇ ਨੇ ਖੋਇਆ ਆਪਾ, ਲਾੜੀ ਬੋਲੀ ਚਿੱਟੇ ਦਾ ਕੀਤਾ ਨਸ਼ਾ,ਨਹੀਂ ਜੋੜਾਂਗੇ ‘ਰਿਸ਼ਤਾ’

Share

ਗੁਰੂ ਘਰ ‘ਚ ਚੱਲ ਰਹੇ ਆਨੰਦ ਕਾਰਜ ਦੌਰਾਨ ਲਾੜੇ ਨੇ ਆਪਾ ਖੋਹ ਦਿੱਤਾ ਤੇ ਉਲਟੀਆਂ ਸਿੱਧੀਆਂ ਹਰਕਤਾਂ ਕਰਨ ਲੱਗਾ…ਲਾੜੇ ਦੀਆਂ ਅਜਿਹੀਆਂ ਹਰਕਤਾਂ ਨਾਲ ਮਾਹੌਲ ਗਰਮਾ ਗਿਆ ਤੇ ਲਾੜੀ ਨੇ ਰਿਸ਼ਤਾ ਜੋੜਨ ਤੋਂ ਮਨ੍ਹਾ ਕਰ ਦਿੱਤਾ…..ਮਾਮਲਾ ਹਾਜੀਪੁਰ ਦਾ ਐ, ਦਰਅਸਲ ਦਸੂਹੇ ਦਾ ਇਕ ਪਰਿਵਾਰ ਹਾਜੀਪੁਰ ਦੇ ਇਕ ਪਿੰਡ ‘ਚ ਬਰਾਤ ਲੈ ਕੇ ਆਇਆ ਸੀ….ਵਿਆਹ ਸਮਾਗਮ ਦੌਰਾਨ ਸਾਰੀਆਂ ਰਸਮਾਂ ਠੀਕ-ਠਾਕ ਚੱਲ ਰਹੀਆਂ ਸਨ…ਜਿਵੇਂ ਹੀ ਗੁਰੂ ਘਰ ‘ਚ ਲਾੜਾ-ਲਾੜੀ ਲਾਵਾਂ ਲੈਣ ਲੱਗੇ ਤਾਂ ਪਹਿਲੇ ਫੇਰੇ ਹੀ ਲਾੜੇ ਨੇ ਆਪਾ ਖੋਹ ਦਿੱਤਾ ਤੇ ਹੁਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ…ਫਿਰ ਲੜਕੀ ਤੇ ਉਸਦੇ ਪਰਿਵਾਰ ਨੇ ਲੜਕੇ ਵੱਲੋਂ ਚਿੱਟੇ ਦਾ ਨਸ਼ਾ ਕੀਤਾ ਜਾਣ ਦਾ ਦੋਸ਼ ਲਗਾਉਂਦਿਆਂ ਰਿਸ਼ਤਾ ਜੋੜਨ ਤੋਂ ਸਾਫ ਮਨ੍ਹਾ ਕਰ ਦਿੱਤਾ….

Share

Leave a Reply

Your email address will not be published. Required fields are marked *