ਲੱਚਰ ਗਾਇਕੀ ਖਤਮ ਕਰਨ ਲੲੀ ਵੱਡਾ ਕਦਮ – ਪੰਜਾਬੀ ਗਾਇਕਾਂ ਲੲੀ ਸਭ ਤੋਂ ਵੱਡੀ ਬੁਰੀ ਖਬਰ

Share

ਲੱਚਰ ਗਾਇਕੀ ਖਤਮ ਕਰਨ ਲੲੀ ਵੱਡਾ ਕਦਮ – ਪੰਜਾਬੀ ਗਾਇਕਾਂ ਲੲੀ ਸਭ ਤੋਂ ਵੱਡੀ ਬੁਰੀ ਖਬਰ

ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨ:ਪੰਜਾਬੀ ਦੇ ਪੀ.ਟੀ.ਸੀ.ਚੈਨਲ ਨੇ ਲੱਚਰ ਗਾਇਕੀ ਦੇ ਖਿਲਾਫ ਮੁਹਿੰਮ ਚਲਾਈ ਹੈ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨ ..

ਪੀ.ਟੀ.ਸੀ.ਨੈੱਟਵਰਕ ਨੇ ਸਾਫ਼ ਸੁਥਰੀ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਲੱਚਰਤਾ ,ਨੱਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਪੀ.ਟੀ.ਸੀ ਚੈਨਲ ‘ਤੇ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ।ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨ .

.ਪੰਜਾਬੀ ਟੀ.ਵੀ ਚੈਨਲ ਪੀ.ਟੀ.ਸੀ ਨੇ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਇਹ ਐਲਾਨ ਕੀਤਾ ਹੈ ਕਿ ਚੈਨਲ ਅਜਿਹੇ ਗੀਤ ਸੰਗੀਤ ਨਹੀਂ ਚਲਾਏਗਾ ਜੋ ਨਸ਼ਿਆਂ ,ਲੱਚਰਤਾ ਅਤੇ ਹਥਿਆਰਾਂ ਦੀ ਗੱਲ ਕਰਦਾ ਹੋਵੇਗਾ। ਐਮ.ਡੀ ਰਬਿੰਦਰ ਨਾਰਾਇਣ ਜੀ ਨੇ ਕਿਹਾ ਹੈ ਕਿ ਪੰਜਾਬੀ ਵਿਰਸੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀ.ਟੀ.ਸੀ ਨੈੱਟਵਰਕ ਨੇ ਇਹ ਨਿਰਨਾ ਕੀਤਾ ਹੈ ਕਿ ਨਸ਼ੇ ,

ਅਤੇ ਗੰਨ ਕਲਚਰ ਨੂੰ ਸਹਿ ਦੇਣ ਵਾਲੇ ਗਾਣਿਆਂ ਤੋਂ ਇਲਾਵਾ ਪੀ.ਟੀ.ਸੀ ਔਰਤ ਦੇ ਅਪਮਾਨ ਵਾਲੇ ਗੀਤ ਵੀ ਨਹੀਂ ਚਲਾਏਗਾ। ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗੀਤਾਂ ਨੂੰ ਚਲਾਇਆ ਜਾਵੇਗਾ।

ਪੀ.ਟੀ.ਸੀ.ਚੈਨਲ ਵੱਲੋਂ ਚਲਾਈ ਇਸ ਮੁਹਿੰਮ ਦਾ ਭਰਵਾਂ ਸੁਵਾਗਤ ਹੋ ਰਿਹਾ ਹੈ। ਪੀ.ਟੀ.ਸੀ.ਚੈਨਲ ਦੀ ਲੱਚਰ ਗਾਇਕੀ ਖਿਲਾਫ ਮੁਹਿੰਮ,ਪੰਡਿਤ ਰਾਓ ਨੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਕੀਤਾ ਸਨਮਾਨਪੰਜਾਬੀ ਮਾਂ ਬੋਲੀ ਦੇ ਸੇਵਕ ਪੰਡਿਤ ਰਾਓ ਨੇ

ਪੀ.ਟੀ.ਸੀ. ਨੈੱਟਵਰਕ ਵੱਲੋਂ ਸਾਫ਼ -ਸੁਥਰੀ ਗਾਇਕੀ ਲਈ ਚੁੱਕੇ ਕਦਮ ਨੂੰ ਸ਼ਲਾਘਾਯੋਗ ਦੱਸਿਆ ਹੈ।ਪੰਡਿਤ ਰਾਓ ਨੇ ਪੀ.ਟੀ.ਸੀ. ਨੈੱਟਵਰਕ ਦੇ ਐੱਮ.ਡੀ.ਰਬਿੰਦਰ ਨਾਰਾਇਣ ਦਾ ਸਨਮਾਨ ਕੀਤਾ ਹੈ।

Share

Leave a Reply

Your email address will not be published. Required fields are marked *