ਸ਼ਹੀਦ ਭਗਤ ਸਿੰਘ ‘ਤੇ ਗਾਉਣ ਕਾਰਨ ਇਸ ਗਾਇਕ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Share

ਸ਼ਹੀਦ ਭਗਤ ਸਿੰਘ ‘ਤੇ ਗਾਉਣ ਕਾਰਨ ਇਸ ਗਾਇਕ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਮਾਰਚ ਮਹੀਨੇ ਵਿਚ ਹਰ ਕੋਈ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦੀ ਵਜੋਂ ਯਾਦ ਕਰਦਾ ਹੈ। ਅਨੰਦਪੁਰਪੁਰ ਸਾਹਿਬ ਦੇ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ

ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। 16 ਮਾਰਚ ਨੂੰ ਦਸਵੀਂ ਜਮਾਤ ਦੇ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਖਾਲਸਾ ਦਾ ਇਕ ਗੀਤ ‘ਸਰਦਾਰ ਭਗਤ ਸਿੰਘ ਵਰਸਜ਼ ਗਾਂਧੀ’ ਰਿਲੀਜ਼ ਹੋਇਆ ਸੀ ਤੇ ਇਸ ਨੂੰ ਕਰੀਬ 25 ਲੱਖ ਲੋਕਾਂ ਨੇ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ‘ਤੇ ਪਸੰਦ ਕੀਤਾ ਹੈ।

ਕਰੀਬ ਤਿੰਨ ਦਿਨਾਂ ਵਿਚ ਹੀ ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਉਥੇ ਹੀ ਕੁਝ ਲੋਕਾਂ ਵਲੋਂ ਇਸ ਗਾਇਕ ਨੂੰ ਸੋਸ਼ਲ ਸਾਈਟ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਧਮਕੀਆਂ ਦੇਣ ਵਾਲੇ ਅਗਿਆਤ ਲੋਕਾਂ ਵਲੋਂ ਇਸ ਗੀਤ ਨੂੰ ਰਾਸ਼ਟਰਪਿਤਾ ਦਾ ਅਪਮਾਨ ਦੱਸਦਿਆਂ

ਲੋਕ ਵਿਰੋਧੀ ਦੱਸਿਆ ਗਿਆ ਹੈ। ਜਦੋਂਕਿ ਇਸ ਗੀਤ ਵਿਚ ਜੋ ਤੱਥ ਗਾਇਕ ਵਲੋਂ ਵੀਡੀਓ ਤੇ ਆਡੀਓ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ, ਉਸ ਵਿਚ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ ਨਾਲ ਇਹ ਇਤਰਾਜ਼ ਕਰ ਰਿਹਾ ਹੈ ਕਿ, ”ਮੈਂ ਵੀ ਤੇਰੇ

ਵਾਂਗ ਆਜ਼ਾਦੀ ਦੀ ਜੰਗ ਵਿਚ ਬਰਾਬਰ ਲੜਿਆ ਸੀ ਪਰ ਤੇਰੇ ਵਾਰਸਾਂ ਨੂੰ ਰਾਜਭਾਗ ਨਸੀਬ ਹੋ ਗਿਆ ਤੇ ਮੇਰੇ ਪਰਿਵਾਰ ਵਾਲਿਆਂ ਦੀ ਹਾਲਤ ਅਜੇ ਵੀ ਤਰਸਯੋਗ ਹੈ।”
ਸ਼ਹੀਦ ਭਗਤ ਸਿੰਘ ‘ਤੇ ਗਾਉਣ ਕਾਰਨ ਇਸ ਗਾਇਕ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਮਾਰਚ ਮਹੀਨੇ ਵਿਚ ਹਰ ਕੋਈ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦੀ ਵਜੋਂ &&u ਕਰਦਾ ਹੈ। ਅਨੰਦਪੁਰਪੁਰ ਸਾਹਿਬ ਦੇ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ

ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। 16 ਮਾਰਚ ਨੂੰ ਦਸਵੀਂ ਜਮਾਤ ਦੇ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਖਾਲਸਾ ਦਾ ਇਕ ਗੀਤ ‘ਸਰਦਾਰ ਭਗਤ ਸਿੰਘ ਵਰਸਜ਼ ਗਾਂਧੀ’ ਰਿਲੀਜ਼ ਹੋਇਆ ਸੀ ਤੇ ਇਸ ਨੂੰ ਕਰੀਬ 25 ਲੱਖ ਲੋਕਾਂ ਨੇ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ‘ਤੇ ਪਸੰਦ ਕੀਤਾ ਹੈ।

ਕਰੀਬ ਤਿੰਨ ਦਿਨਾਂ ਵਿਚ ਹੀ ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਉਥੇ ਹੀ ਕੁਝ ਲੋਕਾਂ ਵਲੋਂ ਇਸ ਗਾਇਕ ਨੂੰ ਸੋਸ਼ਲ ਸਾਈਟ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਧਮਕੀਆਂ ਦੇਣ ਵਾਲੇ

ਅਗਿਆਤ ਲੋਕਾਂ ਵਲੋਂ ਇਸ ਗੀਤ ਨੂੰ ਰਾਸ਼ਟਰਪਿਤਾ ਦਾ ਅਪਮਾਨ ਦੱਸਦਿਆਂ ਲੋਕ ਵਿਰੋਧੀ ਦੱਸਿਆ ਗਿਆ ਹੈ। ਜਦੋਂਕਿ ਇਸ ਗੀਤ ਵਿਚ ਜੋ ਤੱਥ ਗਾਇਕ ਵਲੋਂ ਵੀਡੀਓ ਤੇ ਆਡੀਓ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ, ਉਸ ਵਿਚ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ ਨਾਲ ਇਹ ਇਤਰਾਜ਼ ਕਰ ਰਿਹਾ ਹੈ ਕਿ, ”ਮੈਂ ਵੀ ਤੇਰੇ

ਵਾਂਗ ਆਜ਼ਾਦੀ ਦੀ ਜੰਗ ਵਿਚ ਬਰਾਬਰ ਲੜਿਆ ਸੀ ਪਰ ਤੇਰੇ ਵਾਰਸਾਂ ਨੂੰ ਰਾਜਭਾਗ ਨਸੀਬ ਹੋ ਗਿਆ ਤੇ ਮੇਰੇ ਪਰਿਵਾਰ ਵਾਲਿਆਂ ਦੀ ਹਾਲਤ ਅਜੇ ਵੀ ਤਰਸਯੋਗ ਹੈ।”

Share

Leave a Reply

Your email address will not be published. Required fields are marked *