ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਅਸਲੀ ਦਰਵਾਜ਼ੇ ਕਿੱਥੇ ਹਨ, ਦੇਖੋ ਵੀਡੀਓ ਸ਼ੇਅਰ ਕਰੋ…

Share

ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿੳੂਡੀ ਦੇ ਦਰਵਾਜ਼ਿਆਂ ਨੂੰ ਲੈ ਕੇ ਸੰਗਤ ਵਿੱਚ ਇੱਕ ਵਾਰ ਮੁੜ ਤੋਂ ਚਰਚਾ ਸ਼ੁਰੂ ਹੋ ਗੲੀ ਹੈ । Watch video –

ਸ਼੍ਰੋਮਣੀ ਕਮੇਟੀ ਨੇ 2010 ਵਿੱਚ ਮਤਾ ਪਾਸ ਕਰਕੇ ਕਾਰ ਸੇਵਾ ਭੂਰੀ ਵਾਲਿਆਂ ਨੂੰ ਇਹ ਦਰਵਾਜ਼ੇ ਬਨਾਓਣ ਦੀ ਸੇਵਾ ਸੌਂਪੀ ਸੀ ।
ਸੰਗਤ ਦੀ ਜਾਣਕਾਰੀ ਲੲੀ ਦੱਸ ਦੲੀੲੇ ਕਿ ਵਿੱਚ 2010 ਵਿੱਚ ਇਤਿਹਾਸਿਕ ਦਰਵਾਜ਼ੇ ੳੁਤਾਰ ਕੇ ਓ੍ਹਨਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਜੀ, ਹੈਡ ਗ੍ਰੰਥੀ ਜਸਵਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਮੌਜੂਦਗੀ ਵਿੱਚ ਅਾਰਜ਼ੀ ਦਰਵਾਜੇ ਲਗਾ ਦਿੱਤੇ ਸਨ ਜੋ ਅੱਜ ਵੀ ਲੱਗੇ ਹੋੲੇ ਹਨ ।

Image result for darshani deori darbar sahib
ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਨੇ ਇੱਕ ਸਾਲ ਵਿੱਚ ਦਰਵਾਜ਼ੇ ਬਣਵਾ ਕੇ ਸੁਸ਼ੋਭਿਤ ਕਰਨ ਦਾ ਵਾਅਦਾ ਕੀਤਾ ਸੀ ਪਰ ਕੲੀ ਸਾਲ ਬੀਤ ਜਾਣ ਤੋਂ ਬਾਅਦ ਵੀ ਦਰਵਾਜੇ ਨਾ ਲੱਗਣ ਤੇ ਸੰਗਤ ਸਵਾਲ ਕਰ ਰਹੀ ਹੈ ।

ਮਹਾਰਾਜ਼ਾ ਰਣਜੀਤ ਸਿੰਘ ਹੁਰਾਂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਦਰਵਾਜ਼ਿਆਂ ਤੇ ਖਾਸ ਕਿਸਮ ਦੀ ਨਿਕਾਸ਼ੀ ਅਤੇ ਹਾਥੀ ਦੰਦ ਨਾਲ ਕੰਮ ਹੋਇਆ ਸੀ ਇਹ ਦਰਵਾਜ਼ੇ ਆਪਣੇ ਆਫ ਵਿੱਚ ਬਹੁਤ ਵਿਲੱਖਣ ਕਿਸਮ ਦੇ ਹਨ ਜਿਹਾਨਂ ਦੀ ਮਿਸਾਲ ਹੋਰ ਕਿਤੇ ਨਹੀਂ ਮਿਲੇਗੀ ।

Related image
ਦਰਬਾਰ ਸਹਾਿਬ ਦੀ ਪਰਿਕਰਮਾਂ ਵਿੱਚ ਕੲੀ ਸਾਲਾਂ ਤੋਂ ਇਹਨਾਂ ਦਰਵਾਜਿਆਂ ਦੇ ਨਾਮ ਤੇ ਕਾਰ ਸੇਵਾ ਵਾਲੇ ਬਾਬੇ ੳੁਗਰਾਹੀ ਕਰ ਰਹੇ ਹਨ ਪਰ ਸਾਲ ਤੋਂ 2014 ਤੋਂ ਹੀ ਕਾਰ ਸੇਵਾ ਵਾਲੇ ਬਾਬੀਆਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਹਾਥੀ ਦੰਦ ਨਾ ਮਿਲਣ ਕਰਕੇ ਇਹਨਾਂ ਦਰਵਾਜ਼ਿਆਂ ਦਾ ਕੰਮ ਮੁਕੰਮਲ ਨਹੀਂ ਹੋਇਆ ।

Image result for darshani deori darbar sahib

ਸ਼ੋਸ਼ਲ ਮੀਡੀਆ ਤੇ ਇਹ ਵੀ ਚਰਚਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਮੁਰਾਰਜੀ ਦੇਸਾੲੀ ਨੇ ਆਪਣੀ ਦਰਬਾਰ ਸਾਹਿਬ ਫੇਰੀ ਦੌਰਾਨ ਕਿਹਾ ਸੀ ਕਿ ਇਹ ਦਰਵਾਜੇ ਸੋਮਨਾਥ ਮੰਦਰ ਤੋਂ ਰਾਜੇ ਗਜਨਵੀ ਨੇ ਲੁੱਟੇ ਸਨ ਜੋ ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕੋਲ ਪੁੱਜ ਗੲੇ ਪੲ ਜਿਸਦਾ ਜਵਾਬ ਜਥੇ. ਗਰਚਰਨ ਸਿੰਘ ਟੋਹੜਾ ਤੇ ਸੰਤ ਜਰਨੈਲ਼ ਸਿੰਘ ਬਹੁਤ ਪਹਿਲਾਂ ਹੀ ਦੇ ਚੁੱਕੇ ਸਨ ਕਿ ਇਹ ਗੱਲ ਸੱਚਾੲੀ ਤੋਂ ਕੋਹਾਂ ਦੂਰ ਹੈ।

Image result for darshani deori darbar sahib

ਹੁਣ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਹੁਣ ਸੰਗਤ ਇਹ ਸਵਾਲ ਕਰਦੀ ਹੈ ਕਿ ਇਹ ਇਤਿਹਾਸਿਕ ਦਰਵਾਜ਼ੇ ਕਿਸੇ ਚਾਲ ਤਹਿਤ ਸਿੱਖਾਂ ਤੋਂ ਦੂਰ ਕੀਤੇ ਗੲੇ ਹਨ ਜਾਂ ਇਸ ਪਿੱਛੇ ਕੲੀ ਹੋਰ ਸਾਜਿਸ਼ ਹੈ.. ਸਿੱਖਾਂ ਦੀ ਸਰਵੳੂੱਚ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਇਸ ਪਾਸ਼ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ।

Share

Leave a Reply

Your email address will not be published. Required fields are marked *