ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਅਸਥਾਨ ਨੂੰ ਢਾਹੁਣ ਦੀ ਤਿਆਰੀ ..
ਅੰਮ੍ਰਿਤਸਰ (ਮਮਤਾ) – ਪਾਕਿਸਤਾਨ ‘ਚ ਮੌਜੂਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਮਰਪਿਤ ਸਿੱਖ ਵਿਦਵਾਨ ਬੀ. ਐੱਸ. ਗੁਰਾਇਆ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਿਖੇ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਅਸਥਾਨ ਨੂੰ ਢਾਹੁਣ ਦੀ ਸ਼੍ਰੋਮਣੀ ਕਮੇਟੀ ਨੇ ਪੂਰੀ ਤਿਆਰੀ ਕਰ ਲਈ ਹੈ।
ਗੁਰਾਇਆ ਦਾ ਕਹਿਣਾ ਹੈ ਕਿ ਉਸ ਮਜ਼ਬੂਤ ਇਤਿਹਾਸਕ ਅਸਥਾਨ ਨੂੰ ਕਿਸੇ ਵੀ ਕੀਮਤ ‘ਤੇ ਬਚਾਉਣਾ ਚਾਹੀਦਾ ਹੈ। ਗੁਰਾਇਆ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਜੋ ਨਵਾਂ ਨਕਸ਼ਾ ਉਲੀਕਿਆ ਹੈ ਉਸ ਮੁਤਾਬਕ ਦਰਬਾਰ ਸਾਹਿਬ ਦਾ ਮੂੰਹ ਸ਼ਹਿਰ ਤੋਂ ਦੂਸਰੇ ਪਾਸੇ ਕਰਨ ਦੀ ਯੋਜਨਾ ਹੈ, ਜਿਸ ‘ਤੇ ਕਸਬਾ ਵਾਸੀਆਂ ਦੇ ਮਨ ਵਿਚ ਦੁੱਖ ਹੈ।