ਹਰ ਧੀ ਭੈਣ ਤੱਕ ਪਹੁੰਚਾਓ

Share

ਹਰ ਧੀ ਭੈਣ ਤੱਕ ਪਹੁੰਚਾਓ…

ਮੁੰਡਾ – ” ਮੈਂ ਤੈਨੂੰ ਬਾਹੁਤ ਪਿਆਰ ਕਰਦਾ. ਪਲੀਜ ਮੇਰੇ ਨਾਲ ਗਲ ਕਰ ਲੈ”!

ਕੁੜੀ – ਨਹੀ, ਬਿਲਕੁਲ ਨਹੀ!

ਮੁੰਡਾ – ਕਿਉ?? ਮੈ ਤੈਨੂੰ ਬਹੁਤ ਪਿਆਰ ਕਰਦਾ!

ਕੁੜੀ – ਅੱਛਾ ਸੁਣ , ਜਦ ਪਹਿਲੀ ਵਾਰ ਮੈਂ ਤੁਰਨਾ ਸਿੱਖਿਆ ਸੀ ਤੇ ਮੈ ਡਿੱਗ ਪਈ ਸੀ !

ਤੂੰ ਮੈਨੂੰ ਚੁਕਿਆ ਸੀ ??

ਮੁੰਡਾ- ਨਹੀ!

ਕੁੜੀ – ਪਰ ਮੇਰੀ ਮਾਂ ਨੇ ਚੁੱਕਿਆ ਸੀ !

ਕੁੜੀ – ਅੱਛਾ , ਜਦੋ ਮੈਨੂੰ ਪੜਨ ਲਈ ਫੀਸ ਤੇ ਕਿਤਾਬਾਂ ਦੀ ਜਰੂਰਤ ਸੀ , ਤੂੰ ਲੈ ਕੇ ਦਿੱਤੀਆ ??

ਮੁੰਡਾ – ਨਹੀ!

ਕੁੜੀ – ਪਰ ਮੇਰੇ ਬਾਪੂ ਨੇ ਲੈ ਕੇ ਦਿੱਤੀਆ ਸੀ !

ਕੁੜੀ – ਅੱਛਾ , ਜਦ ਮੈ ਰੋਈ ! ਤੂੰ ਮੈਨੂੰ ਆਪਣੇ ਖਿਡੋਣੇ ਦੇ ਕੇ ਚੁੱਪ ਕਰਵਾਇਆ ਸੀ ??

ਮੁੰਡਾ – ਨਹੀ !

ਕੁੜੀ – ਪਰ ਮੇਰੇ ਵੀਰੇ ਨੇ ਕਰਵਾਇਆ ਸੀ

ਕੁੜੀ – ਪਰ ਮੇਰੇ ਵੀਰੇ ਨੇ ਕਰਵਾਇਆ ਸੀ !

ਤੇਰੇ ਵਰਗੇ ਲੰਡੂ ਤਾਂ ਰੋਜ ਮਿਲਦੇ ਆ , ਜਿਹੜੇ ਕੁੜੀ ਦੀ ਇੱਜਤ ਨਾਲ ਖੇਡਣਾ ਚਾਹੁੰਦੇ ਆ! ਮੈ ਪਾਗਲ ਨੀ ਜੋ 20 ਸਾਲ ਪੁਰਾਣੇ ਪਰਿਵਾਰ ਦੇ ਪਿਆਰ ਨੂੰ ਭੁਲ ਜਾਵਾ ! ਜੇ ਗੱਲ ਠੀਕ ਲੱਗੀ ਤੇ ਕਰ ਦਿਉ ਦੱਬ ਕੇ ਸੇਅਰ ਲਾਈਕ ਤੇ ਕੂਮੈਟ

Share

Leave a Reply

Your email address will not be published. Required fields are marked *