ਹੈਰਾਨ ਹੋ ਜਾਵੋਗੇ ਤੁਸੀਂ ਇਹਨਾਂ ਡੇਰੇ ਵਾਲੇ ਪਖੰਡੀ ਬਾਬਿਆਂ ਦਾ ਇਹ ਜੁਗਾੜ ਦੇਖ ਕੇ ,ਸ਼ੇਅਰ ਜਰੂਰ ਕਰ ਦਿਓ…

News

Share


ਅੱਜ ਰਸ਼ਤੇਦਾਰਾਂ ਵਿੱਚ ਬੈਠੇ ਗੱਲਾਂ ਚੱਲ ਪਈਆਂ । ਗੱਲ ਹੋਈ ਨੂਰਮਿਹਲ ਫੈਕਟਰੀ ਵਿਚ ਕੰਮ ਕਰਦੇ ਰਿਸ਼ਤੇਦਾਰ ਦੀ । ਕਹਿੰਦੇ ਕ ਡੇਢ ਲੱਖ ਰੁਪਏ ਤਨਖਾਹ ਆ ਤੇ ਘਰਵਾਲੀ ਵੀ ਸਰਕਾਰੀ ਨੌਕਰੀ ਕਰਦੀ ਸੱਤਰ ਹਜਾਰ ਮਹੀਨਾ ਲੈਂਦੀ। ਗੁਰਸਿੱਖਾਂ ਦਾ ਪਰਿਵਾਰ ਸੀ ।

ਪਰ ਨੂਰਮਹਿਲ ਰਹਿੰਦਿਆਂ ਨੂਰਮਹਿਲੀਏ ਬਾਬੇ ਦੀ ਸੰਗਤ ਚ ਆਗੇ । ਪਤਾ ਨੀ ਕੀ ਪੱਟੀ ਪੜਾਈ ਪਤੰਦਰ ਨੇ, ਦਮਾਗ ਈ ਘੁਮਾ ਤਾ । ਜੇ ਕੋਈ ਬਾਬੇ ਿਖਲਾਫ ਵੀ ਬੋਲੇ ਤਾਂ ਵੱਡਣ ਨੂੰ ਪੈਂਦੇ ਦੋਵੇ ਜਣੇ।

ਬਾਬਾ ਫਰਿੱਜ ਿਵੱਚ ਲੱਗਾ ਮਰਿਆ ਪਿਆ ਪਰ ਕਹਿੰਦੇ ਕ ਸਮਾਧੀ ਚ ਆ । ਤੇ ਸਭ ਤੋਂ ਵੱਡੀ ਗੱਲ ਿਜਹੜੀ ਪਤਾ ਲੱਗੀ ਕ ਕਹਿੰਦੇ ਮਰਿਆ ਬਾਬਾ ਵੀ ਨਾਮ ਦਈ ਜਾਂਦਾ ਲੋਕਾਂ ਨੂੰ। ਜੀ ਹਾਂ, ਕਹਿੰਦੇ ਡੇਰੇ ਨੂੰ ਹੁਣ ਸੰਭਾਲ ਰਹੇ ਲੋਕਾਂ ਨੇ ਨਵਾਂ ਪਖੰਡ ਸ਼ੁਰੂ ਕਰਤਾ ।

ਜਿਹੜੇ ਫਰੀਜਰ ਿਵੱਚ ਬਾਬਾ ਲੱਗਾ ਉੱਥੋਂ ਰਸਾਇਣਕ ਪਾਣੀ ਿਨਕਲਦਾ ਹੈ । ਰਸਾਇਣ ਇਸ ਲਈ ਪਾਏ ਜਾਂਦੇ ਆ ਕਿ ਬਾਬਾ ਚੰਗੀ ਤਰਾ ਜੰਮਿਆ ਰਹੇ , ਤੇ ਕੁਝ ਕ ਬਰਫ ਦੇ ਪਿਘਲਣ ਕਰਕੇ ਪਾਣੀ ਿਨਕਲਦਾ ਆ । ਤੇ ਡੇਰੇ ਵਾਲੇ ਭਗਤਾਂ ਨੂੰ ਇਹ ਪਾਣੀ ਪਿਲਾਈ ਜਾਂਦੇ ਿਕ ਬਾਬੇ ਨੇ ਸਮਾਧੀ ਿਵੱਚੋਂ ਬੈਠੇ ਨੇ ਨਾਮ ਦਾਨ ਿਦੱਤਾ ਤੁਹਾਨੂੰ ।

ਜਿਹੋ ਿਜਹੀ ਕੋਕੋ ਓਹੋ ਿਜਹੇ ਕੋਕੋ ਦੇ ਬੱਚੇ । ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ | ਇੰਨੇ ਵੱਡੇ ਵੱਡੇ ਗ੍ਰੰਥ ਪਏ ਨੇ ਸਾਡੇ ਕੋਲ ਸੇਧ ਲੈਣ ਵਾਸਤੇ | ਫਿਰ ਵੀ ਲੋਕਾਂ ਨੂੰ ਇਹੋ ਜਿਹੇ ਬੂਬਨਿਆਂ ਕੋਲ ਜਾ ਕੇ ਪਤਾ ਨਹੀਂ ਕਿ ਮਿਲਦਾ ਆ |

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ ਇਸ ਪੋਸਟ ਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Share

Leave a Reply

Your email address will not be published. Required fields are marked *