18 ਰੋਗਾਂ ਨੂੰ ਜੜਾਂ ਚੋਂ ਪੱਟ ਦੇਵੇਗਾ ਇਹਨਾਂ 3 ਚੀਜਾਂ ਦਾ ਮਿਸ਼ਰਨ

Share

ਅਨੇਕਾਂ ਵਾਰ ਰੋਗੀ ਉਪਚਾਰ ਦੇ ਲਈ ਇਲੋਪੈਥੀ ਦੇ ਡਾਕਟਰਾਂ ਜਾਂਦੇ ਹਨ |ਇਲੋਪੈਥੀ ਉਪਚਾਰ ਕਰਵਾਉਣ ਤੇ ਵੀ ਜਦ ਉਹਨਾਂ ਨੂੰ ਸਵਸਥ ਵਿਚ ਕੋਈ ਸੁਧਾਰ ਨਹੀਂ ਦਿਖਦਾ ਤਾਂ ਉਹ ਉਹ ਆਯੁਰਵੇਦ ਉਪਚਾਰ ਦੇ ਵੱਲ ਭੱਜਦੇ ਹਨ |ਜਦ ਤੱਕ ਉਹ ਆਯੁਰਵੇਦ ਟ੍ਰੀਟਮੈਂਟ ਲੈਣਾ ਸ਼ੁਰੂ ਕਰਦੇ ਹਨ ਤਦ ਤੱਕ ਰੋਗ ਉਸਦੇ ਸਰੀਰ ਵਿਚ ਘਰ ਕਰ ਚੁੱਕਿਆ ਹੁੰਦਾ ਹੈ ਅਤੇ ਉਹਨਾਂ ਦਵਾਈਆਂ ਉੱਪਰ ਵੀ ਪੈਸਾ ਬਰਬਾਦ ਹੋ ਚੁੱਕਿਆ ਹੁੰਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਇਲੋਪੈਥੀ ਦੀਆਂ ਔਸ਼ੁੱਧੀਆਂ ਦੇ ਸਾਇਡ ਇਫੈਕਟ ਵੀ ਸਹਿਣੇ ਪੈਂਦੇ ਹਨ |

ਆਯੁਰਵੇਦ ਇਲਾਜ ਕਰਵਾਉਣ ਤੋਂ ਬਾਅਦ ਰੋਗੀ ਨੂੰ ਰੋਗ ਠੀਕ ਹੋਣ ਦਾ ਭਾਨ ਹੁੰਦਾ ਹੈ |ਤਦ ਉਹ ਇਹ ਵਿਚਾਰ ਕਰਨ ਲੱਗਦਾ ਹੈ ਕਿ ਚੰਗਾ ਹੁੰਦਾ ਜੇਕਰ ਮੈਂ ਆਰੰਭ ਤੋਂ ਹੀ ਆਯੁਰਵੇਦ ਉਪਚਾਰ ਕਰਵਾਉਂਦਾ ਇਸ ਲਈ ਅਜਿਹੀ ਸਥਿਤੀ ਨਾ ਆਉਂਦੀ |ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਔਸ਼ੁੱਧੀਆਂ ਬਾਰੇ ਦੱਸਾਂਗੇ ਜਿੰਨਾਂ ਦੁਆਰਾ ਤੁਸੀਂ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ……………….

ਔਸ਼ੁੱਧੀ ਤਿਆਰ ਕਰਨ ਦਾ ਤਰੀਕਾ…………………….

250 ਗ੍ਰਾਮ ਮੇਥੀ-ਦਾਣਾ ,100 ਗ੍ਰਾਮ ਅਜਵੈਨ ,50 ਗ੍ਰਾਮ ਕਾਲੀ ਜੀਰੀ ,ਇਹਨਾਂ ਤਿੰਨਾਂ ਚੀਜਾਂ ਨੂੰ ਸਾਫ਼-ਸੁਥਰਾ ਕਰਕੇ ਹਲਕਾ-ਹਲਕਾ ਸੇਕੋ |ਹੁਣ ਇਹਨਾਂ ਤਿੰਨਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਮਿਕਸਰ ਵਿਚ ਪਾਊਡਰ ਬਣਾ ਕੇ ਕੱਚ ਦੀ ਸ਼ੀਸ਼ੀ ਜਾਂ ਬਰਨੀ ਵਿਚ ਭਰ ਲਵੋ |

ਸੇਵਨ ਕਰਨ ਦਾ ਤਰੀਕਾ…………..

ਰਾਤ ਨੂੰ ਸੌਣ ਸਮੇਂ ਇੱਕ ਚਮਚ ਪਾਊਡਰ ਇੱਕ ਗਿਲਾਸ ਗਰਮ ਗੁਨਗੁਨੇ ਪਾਣੀ ਨਾਲ ਲਵੋ |ਇਸ ਪਾਊਡਰ ਨੂੰ ਗਰਮ ਪਾਣੀ ਦੇ ਨਾਲ ਹੀ ਲੈਣਾ ਜਰੂਰੀ ਹੈ ਇਸਨੂੰ ਲੈਣ ਤੋਂ ਬਾਅਦ ਕੁੱਝ ਵੀ ਖਾਣਾ-ਪੀਣਾ ਨਹੀਂ ਹੈ |ਇਸ ਚੂਰਨ ਨੂੰ ਸਾਰੀ ਉਮਰ ਦੇ ਵਿਅਕਤੀ ਲੈ ਸਕਦੇ ਹਨ |

ਇਸ ਚੂਰਨ ਨੂੰ ਰੋਜ ਲੈਣ ਨਾਲ ਕੋਨੇ-ਕੋਨੇ ਵਿਚ ਜਮਾਂ ਹੋਈ ਗੰਦਗੀ ਮਲ ਅਤੇ ਪੇਸ਼ਾਬ ਦੁਆਰਾ ਬਾਹਰ ਨਿਕਲ ਜਾਵੇਗੀ |ਇਸਦਾ ਪੂਰਾ ਫਾਇਦਾ ਤੁਸੀਂ 80-90 ਦਿਨਾਂ ਵਿਚ ਹੀ ਮਹਿਸੂਸ ਕਰੋਂਗੇ |ਜਦ ਫਾਲਤੂ ਚਰਬੀ ਗਲ ਜਾਵੇਗੀ ਅਤੇ ਨਵਾਂ ਸ਼ੁੱਧ ਖੂਨ ਦਾ ਸੰਚਾਰ ਹੋਵੇਗਾ |ਚਮੜੀ ਦੀਆਂ ਝੁਰੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ |ਸਰੀਰ ਫੁਰਤੀਲਾ ਅਤੇ ਸੁੰਦਰ ਬਣ ਜਾਵੇਗਾ |

18 ਰੋਗਾਂ ਵਿਚ ਹੈ ਫਾਇਦੇਮੰਦ……………..

ਗਠੀਆ ਦੂਰ ਹੋਵੇਗਾ ਅਤੇ ਇਸ ਨਾਲ ਗਠੀਏ ਜਿਹੇ ਜਿੱਦੀ ਰੋਗ ਦੂਰ ਹੋ ਜਾਣਗੇ |ਹੱਡੀਆਂ ਮਜਬੂਤ ਹੋਣਗੀਆਂ ,ਅੱਖਾਂ ਦੀ ਰੌਸ਼ਨੀ ਵਧੇਗੀ ,ਵਾਲਾਂ ਦਾ ਵਿਕਾਸ ਹੋਵੇਗਾ ,ਪੁਰਾਣੀ ਕਬਜ ਤੋਂ ਹਮੇਸ਼ਾਂ ਲਈ ਮੁਕਤੀ ,ਸਰੀਰ ਵਿਚ ਖੂਨ ਸੰਚਾਰ ਹੋਵੇਗਾ ,ਕਫ਼ ਤੋਂ ਮੁਕਤੀ ਅਤੇ ਇਸ ਨਾਲ ਤੁਹਾਡੇ ਦਿਲ ਦੀ ਕੰਮ ਸ਼ਕਤੀ ਵਧੇਗੀ |

ਤੁਹਾਨੂੰ ਥਕਾਨ ਨਹੀਂ ਰਹੇਗੀ ,ਤੁਸੀਂ ਘੋੜੇ ਦੀ ਤਰਾਂ ਦੌੜਨ ਲੱਗ ਜਾਓਗੇ |ਸਮਰਣ ਸ਼ਕਤੀ ਵਧੇਗੀ |ਇਸਤਰੀ ਦਾ ਸਰੀਰ ਵਿਆਹ ਤੋਂ ਬਾਅਦ ਬੇਡੋਲ ਦੀ ਜਗਾ ਸੁੰਦਰ ਰਹੇਗਾ |ਕੰਨਾਂ ਦਾ ਬੋਲਾਪਣ ਦੂਰ ਹੋਵੇਗਾ |ਤੁਸੀਂ ਇਲੋਪੈਥੀ ਨਾਲ ਹੋਏ ਸਾਇਡ ਇਫੈਕਟ ਤੋਂ ਦੂਰ ਹੋਵੋਂਗੇ ,ਖੂਨ ਵਿਚ ਸਫਾਈ ਅਤੇ ਸ਼ੁੱਧਤਾ ਵਧੇਗੀ ,ਦੰਦ ਮਜਬੂਤ ਬਣਨਗੇ ,ਨੰਪੁਸਤਕਾ ਦੂਰ ਹੋਵੇਗੀ |

ਸ਼ੂਗਰ ਉੱਤੇ ਕਾਬੂ ਰਹੇਗਾ ,ਸ਼ੂਗਰ ਦੀ ਜੋ ਤੁਸੀਂ ਦਵਾ ਤੁਸੀਂ ਲੈਂਦੇ ਹੋ ਉਹ ਵੀ ਚਾਲੂ ਰੱਖੋ |ਇਸ ਚੂਰਨ ਦਾ ਅਸਰ ਦੋ ਮਹੀਨੇ ਲੈਣ ਤੋਂ ਬਾਅਦ ਦਿਖਣ ਲੱਗ ਜਾਵੇਗਾ |ਜਿੰਦਗੀ ਨਿਰੋਗ ,ਅਨੰਦ ਭਰੀ ,ਚਿੰਤਾ ਰਹਿਤ ,ਫੁਰਤੀਲੀ ਬਣੇਗੀ |

ਇਹ ਵੀ ਧਿਆਨ ਰੱਖੋ……………………………

ਕੁੱਝ ਲੋਕ ਕਲੌਂਜੀ ਨੂੰ ਕਾਲੀ ਜੀਰੀ ਸਮਝ ਰਹੇ ਹਨ ਜੋ ਕਿ ਗਲਤ ਹੈ |ਕਾਲੀ ਜੀਰੀ ਅਲੱਗ ਹੁੰਦੀ ਹੈ ਜੋ ਤੁਹਾਨੂੰ ਆਯੁਰਵੇਦ ਜਾਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗੀ |

Share

Leave a Reply

Your email address will not be published. Required fields are marked *