Khalsa Aid ਵਲੋਂ ਪਿਛਲੇ 4 ਸਾਲਾਂ ਤੋਂ ਸੀਰੀਆ ਦੇ ਰਿਫ਼ੀਊਜੀਆਂ ਦੀ ਮਦਦ ਕੀਤੀ ਜਾ ਰਹੀ ਹੈ 2011 ਤੋ ਹੋ ਰਿਹਾ ਕਤਲੇਆਮ

Videos

Share

ਸੀਰੀਆ ਚ ਜੋ ਕਤਲੇਆਮ ਹੋ ਰਿਹਾ ਹੈ ਉਹ ਹੁਣ ਤੋਂ ਨਹੀਂ, 2011 ਤੋਂ ਹੋ ਰਿਹਾ ਹੈ । ਉੱਥੋਂ ਦੀਆਂ ਖੌਫਨਾਕ ਵੀਡੀਉ ਤੇ ਤਸਵੀਰਾਂ ਵੀ 2011 ਤੋਂ ਹੀ ਆ ਰਹੀਆਂ ਨੇ ..! ਉਹ ਵੱਖਰੀ ਗੱਲ ਹੈ ਕਿ ਸਾਡੇ ਤਕ ਪਹੁੰਚਦੀਆਂ ਕਦੇ ਕਦੇ ਹੀ ਨੇ..!

ਖਾਲਸਾ ਏਡ ਵਲੋਂ ਪਿਛਲੇ 4 ਸਾਲਾਂ ਤੋਂ ਸੀਰੀਆ ਦੇ ਰਿਫ਼ੀਊਜੀਆਂ ਦੀ ਮਦਦ ਕੀਤੀ ਜਾ ਰਹੀ ਹੈ
ਅਸੀ ਸਭ ਸੰਗਤ ਨੰੂ ਬੇਨਤੀ ਕਰਦੇ ਹਾਂ ਕਿ ਵਧ ਤੋਂ ਵਧ ਤੋਂ ਸਹਿਯੋਗ ਦਿਉ ।

Donate : https://www.khalsaaid.org/donate

Share

Leave a Reply

Your email address will not be published. Required fields are marked *