Miss Pooja ਖੇਤਾਂ ‘ਚ ਹਿੰਦੀ ਗਾਣੇ ‘ਤੇ ਡਾਂਸ ਕਰਦੀ ਨਜ਼ਰ ਆਈ, ਵੇਖੋ ਵੀਡਿਓ

Videos

Share

ਮਿਸ ਪੂਜਾ ਨੂੰ ਮਿਲ ਗਿਆ ਹੈ ਉਨ੍ਹਾਂ ਦਾ ਸਲੀਮ ਅਤੇ ਇਸ ਸਲੀਮ ਨਾਲ ਉਹ ਪਤਲੀ ਗਲੀ ਚੋਂ ਨਿਕਲਣ ਦੀ ਤਾਕ ‘ਚ ਨੇ । ਜੀ ਹਾਂ ਇਹ ਅਸੀਂ ਨਹੀਂ ਬਲਕਿ ਮਿਸ ਪੂਜਾ ਖੁਦ ਕਹਿ ਰਹੀ ਹੈ ਮਿਸ ਪੂਜਾ । ਸਾਡੀ ਆਖੀ ਗੱਲ ‘ਤੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਹੈ ਬਿਲਕੁਲ ਸੱਚ । ਤੁਸੀਂ ਇਸ ਵੀਡਿਓ ਨੂੰ ਵੇਖ ਕੇ ਖੁਦ ਸਮਝ ਸਕਦੇ ਹੋ ।ਤੁਸੀਂ ਸਮਝ ਰਹੇ ਹੋਵੋਗੇ ਕਿ ਮਿਸ ਪੂਜਾ ਨੂੰ ਅਸਲ ਜ਼ਿੰਦਗੀ ‘ਚ ਸਲੀਮ ਮਿਲ ਗਿਆ ਹੈ ਤਾਂ ਅਜਿਹਾ ਨਹੀਂ ਹੈ ।ਦਰਅਸਲ ਮਿਸ ਪੂਜਾ ਇੱਕ ਗੀਤ ਗਾ ਰਹੀ ਹੈ ।

Miss Pooja ਖੇਤਾਂ ‘ਚ ਹਿੰਦੀ ਗਾਣੇ ‘ਤੇ ਡਾਂਸ ਕਰਦੀ ਨਜ਼ਰ ਆਈ

Share

Leave a Reply

Your email address will not be published. Required fields are marked *