Ravneet ਕੰਨਟੀਨੀ ਮੰਡੀਰ ਵਾਲੇ ਖੋਲਿਅਾ ਭੱਜਣ ਵਾਲੀ ਵੀਡਿਓ..ਦੇਖੋ ਕੀ ਹੋਇਅਾ ਸੀ ਕੱਲ…

News

Share

Ravneet ਕੰਨਟੀਨੀ ਮੰਡੀਰ ਵਾਲੇ ਖੋਲਿਅਾ ਭੱਜਣ ਵਾਲੀ ਵੀਡਿਓ..ਦੇਖੋ ਕੀ ਹੋਇਅਾ ਸੀ ਕੱਲ…

‘ਕੰਟੀਨੀ ਮੰਡੀਰ’ ਨਾਮ ਦੇ ਥੱਲੇ ਪੰਜਾਬ ਦੀ ਜਵਾਨੀ ਨੂੰ ਪੁੱਠੇ ਪਾਸੇ ਲਿਜਾਣ ਵਾਲਾ ਰਵਨੀਤ ਦਾ ਇਹ ਪ੍ਰੋਗਰਾਮ ਭਾਵੇਂ ਕੁਝ ਮਰੀ ਜਮੀਰ ਲੋਕਾਂ ਨੂੰ ਪਸੰਦ ਹੈ। ਪਰ ਕੁਝ ਅਜਿਹੇ ਜਾਗਦੀਆਂ ਜਮੀਰਾਂ ਵਾਲੇ ਵੀਰ-ਭੈਣਾਂ ਵੀ ਹੈਗੇ ਜੋ ਇਸਦੇ ਇਸ ਕੰਜਰਖਾਨੇ ਦਾ ਡਟਕੇ ਵਿਰੋਧ ਕਰਦੇ ਹਨ।

ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਇਸਦਾ ‘ਕੰਟੀਨੀ ਮੰਡੀਰ’ ਪ੍ਰੋਗਰਾਮ ਰੱਦ ਕਰਵਾਇਆ ਗਿਆ ਤੇ ਰਵਨੀਤ ਭੱਜਦਾ ਹੋਇਆ ਕਾਰ ਵਿਚ ਬਹਿਕੇ ਰੱਫੂ ਚੱਕਰ ਹੋ ਗਿਆ।

ਵੀਡੀਓ ਵਿਚ ਰਵਨੀਤ ਦਾ ਪੂਰਾ ਜਲੂਸ ਨਿਕਲਦਾ ਪਿਆ। ਕੰਜਰ ਕਿਤੇ ਸ਼ੋਅ ਕਰਨ ਗਿਅਾ ਸੀ ਜਿਥੇ ਨੌਜਵਾਨਾਂ ਨੇ ਮੂਹਰੇ ਮੂਹਰੇ ਭਜਾ ਲਿਅਾ। ਧੀਅਾਂ ਭੈਣਾਂ ਨੂੰ ਗੰਦੇ ਸਵਾਲ ਕਰਨ ਵਾਲੇ ੲਿਸ ਗੰਦੇ ਬੰਦੇ ਦੇ ਬਹੁਤ ਸਾਰੇ ਸ਼ੋਅ ਰੋਕੇ ਜਾ ਚੁੱਕੇ ਹਨ।

ਸੋ ੲਿਸਨੇ ਡਰਦੇ ਮਾਰੇ ਨੇ ਪਿਛਲੇ 10 ਮਹੀਨਿਅਾ ਵਿੱਚ ਪੰਜਾਬ ਅੰਦਰ ਤਿੰਨ ਚਾਰ ਕੁ ਸ਼ੋਅ ਕੀਤੇ ਸੀ। ਪਰ ਹੁਣ ੲਿਹੇ ਪਿਛਲੇ ਤਿੰਨ ਕੁ ਹਫਤਿਅਾਂ ਤੋਂ ਲੁਕ ਛਿਪ ਕੇ ਸ਼ੂਟਿੰਗ ਕਰਨ ਲੱਗ ਗਿਅਾ ਸੀ ਅਤੇ ਹੁਣ ਅਾਪਣੇ ਪੇਜ ‘ਤੇ ਸ਼ੂਟਿੰਗ ਦਾ ਦਿਨ ਤਰੀਕ ਅਤੇ ਸਮਾਂ ਨਹੀਂ ਸੀ ਦੱਸਦਾ

।ਪਰ ਅਾਹ ਵੀਰਾਂ ਨੇ ਜੋ ਦਲੇਰੀ ਦਿਖਾੲੀ ਹੈ ੳੁਹ ਕਾਬਿਲ ੲੇ ਤਾਰੀਫ ਹੈ। ਇਸ ਦਲੇਰੀ ਨੇ ਲੱਚਰਤਾ ਦਾ ਲੱਕ ਤੋੜ ਕੇ ਮੰਜੇ ‘ਤੇ ਪਾਤੀ। ੲਿਸ ਲੰਡੂ ਸ਼ੋਅ ਦਾ ਵਿਰੋਧ ੳੁਹਨਾਂ ਸਾਰਿਅਾਂ ਦੇ ਮੂੰਹ ‘ਤੇ ਚਪੇੜ ਹੈ ਜੋ ਕਹਿੰਦੇ ਹਨ ਕਿ ਫੇਸਬੁੱਕ ਤੇ ਬੋਲਣ ਨਾ ਕੀ ਹੁੰਦਾ ??
Ravneet ਕੰਨਟੀਨੀ ਮੰਡੀਰ ਵਾਲੇ ਖੋਲਿਅਾ ਭੱਜਣ ਵਾਲੀ ਵੀਡਿਓ..ਦੇਖੋ ਕੀ ਹੋਇਅਾ ਸੀ ਕੱਲ…

Share

Leave a Reply

Your email address will not be published. Required fields are marked *